ਕਾਜ ਕ੍ਰਿਸਾਨੀ ਕੋ ਨਿਰਬਹੈ ॥

This shabad is on page 1731 of Sri Dasam Granth Sahib.

ਚੌਪਈ

Choupaee ॥

Chaupaee


ਮਾਝਾ ਦੇਸ ਜਾਟ ਇਕ ਰਹੈ

Maajhaa Desa Jaatta Eika Rahai ॥

ਚਰਿਤ੍ਰ ੮੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜ ਕ੍ਰਿਸਾਨੀ ਕੋ ਨਿਰਬਹੈ

Kaaja Krisaanee Ko Nribahai ॥

In the country of Majha, a man of Jat clan used to hve. He earned his living by farming.

ਚਰਿਤ੍ਰ ੮੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਨਾ ਖੇਤਨ ਮੈ ਰਹਈ

Raini Dinaa Khetan Mai Rahaeee ॥

ਚਰਿਤ੍ਰ ੮੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਸੀਹ ਨਾਮਾ ਜਗ ਕਹਈ ॥੧॥

Raam Seeha Naamaa Jaga Kahaeee ॥1॥

Day in and day out, he kept himself busy in his farm; he was known in the world by the name of Ram Singh.(1)

ਚਰਿਤ੍ਰ ੮੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਧਾ ਨਾਮ ਨਾਰਿ ਗ੍ਰਿਹ ਤਾ ਕੇ

Raadhaa Naam Naari Griha Taa Ke ॥

ਚਰਿਤ੍ਰ ੮੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੂ ਲਾਜ ਰਹਤ ਤਨ ਵਾ ਕੇ

Kachhoo Na Laaja Rahata Tan Vaa Ke ॥

In his household, he had a woman called Radha; she lacked chastity in her manners.

ਚਰਿਤ੍ਰ ੮੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤ ਉਠਿ ਬਾਗਵਾਨ ਪੈ ਜਾਵੈ

Nita Autthi Baagavaan Pai Jaavai ॥

ਚਰਿਤ੍ਰ ੮੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਮਾਇ ਬਹੁਰਿ ਗ੍ਰਿਹ ਆਵੈ ॥੨॥

Bhoga Kamaaei Bahuri Griha Aavai ॥2॥

She would daily go to a gardener and come back after making love with him.(2)

ਚਰਿਤ੍ਰ ੮੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਸਤੂਆ ਪਤਿ ਓਰ ਸਿਧਾਈ

Lai Satooaa Pati Aor Sidhaaeee ॥

ਚਰਿਤ੍ਰ ੮੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੀ ਚਲੀ ਮਾਲੀ ਪਹਿ ਆਈ

Chalee Chalee Maalee Pahi Aaeee ॥

When she was bringing the barley-meal for her husband, she came across the gardener.

ਚਰਿਤ੍ਰ ੮੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਛੋਰਿ ਕੈ ਭੋਗ ਕਮਾਯੋ

Basatar Chhori Kai Bhoga Kamaayo ॥

ਚਰਿਤ੍ਰ ੮੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਸਤੂਆ ਕੀ ਕਰੀ ਬਨਾਯੋ ॥੩॥

Tih Satooaa Kee Karee Banaayo ॥3॥

Taking her clothes off, she made love with him and, then, (on reaching home) she cooked barley-meal.(3)

ਚਰਿਤ੍ਰ ੮੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ