ਤਾ ਕੌ ਗੈਵਰ ਮਤ ਕੋ ਕਬਹੂੰ ਤ੍ਰਾਸ ਨ ਹੋਇ ॥੮॥

This shabad is on page 1733 of Sri Dasam Granth Sahib.

ਦੋਹਰਾ

Doharaa ॥

Dohira


ਸਤੂਅਨ ਕਰੀ ਬਨਾਇ ਕੈ ਦੰਤਨ ਚਾਬੇ ਕੋਇ

Satooan Karee Banaaei Kai Daantan Chaabe Koei ॥

‘He had told me that whosoever ate the curry made out of barleymeal,

ਚਰਿਤ੍ਰ ੮੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਗੈਵਰ ਮਤ ਕੋ ਕਬਹੂੰ ਤ੍ਰਾਸ ਹੋਇ ॥੮॥

Taa Kou Gaivar Mata Ko Kabahooaan Taraasa Na Hoei ॥8॥

‘He would never be frightened ofthe elephant.’ (8)

ਚਰਿਤ੍ਰ ੮੯ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਿ ਗਯੋ ਜੜ ਬਾਤ ਸੁਨਿ ਭੇਦ ਸਕਿਯੋ ਪਾਇ

Phooli Gayo Jarha Baata Suni Bheda Na Sakiyo Paaei ॥

He was pleased after listening to this flattery, but did not comprehend the real secret

ਚਰਿਤ੍ਰ ੮੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਤੂਅਨ ਕਰੀ ਤੁਰਾਇ ਕੈ ਮੁਹਿ ਤ੍ਰਿਯ ਲਯੋ ਬਚਾਇ ॥੯॥

Satooan Karee Turaaei Kai Muhi Triya Layo Bachaaei ॥9॥

And thought, ‘With the curry of barley-meal the woman has saved my life.’(9)(1)

ਚਰਿਤ੍ਰ ੮੯ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨਵਾਸੀਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੯॥੧੫੬੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Navaaseemo Charitar Samaapatama Satu Subhama Satu ॥89॥1562॥aphajooaan॥

Eighty-ninth Parable of Auspicious Chritars Conversation of the Raja and the Minister, Completed with Benediction. (89)(1560)