ਰੈਨਿ ਦਿਨਾ ਤਾ ਸੋ ਰਮੈ ਅਧਿਕ ਚਿਤ ਸੁਖੁ ਪਾਇ ॥੪॥

This shabad is on page 1733 of Sri Dasam Granth Sahib.

ਦੋਹਰਾ

Doharaa ॥

Dohira


ਦੀਪ ਕਲਾ ਨਾਮਾ ਹੁਤੀ ਦੁਹਿਤਾ ਰਾਜ ਕੁਮਾਰਿ

Deepa Kalaa Naamaa Hutee Duhitaa Raaja Kumaari ॥

There used to live a princess named Deepkala.

ਚਰਿਤ੍ਰ ੯੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਦਰਬੁ ਤਾ ਕੇ ਰਹੈ ਦਾਸੀ ਰਹੈ ਹਜਾਰ ॥੩॥

Amita Darbu Taa Ke Rahai Daasee Rahai Hajaara ॥3॥

She was very affluent and had many maids to attend her.(3)

ਚਰਿਤ੍ਰ ੯੦ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਏਕ ਤਿਨ ਸਹਚਰੀ ਲਯੋ ਸੁਨਾਰ ਬੁਲਾਇ

Patthai Eeka Tin Sahacharee Layo Sunaara Bulaaei ॥

She sent one of her maids and called over the goldsmith.

ਚਰਿਤ੍ਰ ੯੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਨਾ ਤਾ ਸੋ ਰਮੈ ਅਧਿਕ ਚਿਤ ਸੁਖੁ ਪਾਇ ॥੪॥

Raini Dinaa Taa So Ramai Adhika Chita Sukhu Paaei ॥4॥

She ravished with him and felt blissful.(4)

ਚਰਿਤ੍ਰ ੯੦ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ