ਪ੍ਰੀਤਿ ਮਾਨਿ ਤਿਹ ਸਾਥ ਬਿਹਾਰੈ ॥

This shabad is on page 1733 of Sri Dasam Granth Sahib.

ਚੌਪਈ

Choupaee ॥

Chaupaee


ਰਾਤ ਦਿਵਸ ਤਿਹ ਧਾਮ ਬੁਲਾਵੈ

Raata Divasa Tih Dhaam Bulaavai ॥

ਚਰਿਤ੍ਰ ੯੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਿਹ ਸੰਗ ਕਮਾਵੈ

Kaam Kela Tih Saanga Kamaavai ॥

Every night and day, she would invite him to her house and

ਚਰਿਤ੍ਰ ੯੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਮਾਨਿ ਤਿਹ ਸਾਥ ਬਿਹਾਰੈ

Pareeti Maani Tih Saatha Bihaarai ॥

ਚਰਿਤ੍ਰ ੯੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੇ ਲਿਯੇ ਪ੍ਰਾਨ ਦੈ ਡਾਰੈ ॥੫॥

Vaa Ke Liye Paraan Dai Daarai ॥5॥

With him enjoyed by making love.(5)

ਚਰਿਤ੍ਰ ੯੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਤਿਹ ਧਾਮ ਬੁਲਾਯੋ

Eeka Divasa Tih Dhaam Bulaayo ॥

ਚਰਿਤ੍ਰ ੯੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੋ ਪਿਤੁ ਤਾ ਕੇ ਗ੍ਰਿਹ ਆਯੋ

Taba Lo Pitu Taa Ke Griha Aayo ॥

One day when he was at her house, her father came to her quarters.

ਚਰਿਤ੍ਰ ੯੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੂ ਚਲਿਯੋ ਜਤਨ ਇਹ ਕੀਨੋ

Kachhoo Na Chaliyo Jatan Eih Keeno ॥

ਚਰਿਤ੍ਰ ੯੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਜਨ ਆਂਜਿ ਬਿਦਾ ਕਰਿ ਦੀਨੋ ॥੬॥

Aanjan Aanaji Bidaa Kari Deeno ॥6॥

She could think no excuse, put eye-lasher in his eyes (disguised him as woman) and let him go.(6)

ਚਰਿਤ੍ਰ ੯੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ