ਬੈਰਮ ਖਾਂ ਤਾ ਕੋ ਰਹੈ ਭਰਤਾ ਅਤਿ ਸੁਭ ਕਾਰ ॥੧॥

This shabad is on page 1752 of Sri Dasam Granth Sahib.

ਦੋਹਰਾ

Doharaa ॥

Dohira


ਮਰਗ ਜੌਹਡੇ ਕੇ ਬਿਖੈ ਏਕ ਪਠਾਨੀ ਨਾਰ

Marga Jouhade Ke Bikhi Eeka Patthaanee Naara ॥

In the city of Marg Johda, a woman of Path an decent used to live.

ਚਰਿਤ੍ਰ ੯੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਰਮ ਖਾਂ ਤਾ ਕੋ ਰਹੈ ਭਰਤਾ ਅਤਿ ਸੁਭ ਕਾਰ ॥੧॥

Barima Khaan Taa Ko Rahai Bhartaa Ati Subha Kaara ॥1॥

Bairam Khan was her husband who always revelled in good causes.(1)

ਚਰਿਤ੍ਰ ੯੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨ ਪਠਾਨੀ ਕੋ ਹੁਤੋ ਨਾਮ ਗੌਹਰਾ ਰਾਇ

Tvn Patthaanee Ko Huto Naam Gouharaa Raaei ॥

The name of the Pathani, the Pathan’s woman, was Gohraan Raae,

ਚਰਿਤ੍ਰ ੯੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁ ਕਨਕ ਕੀ ਪੁਤ੍ਰਿਕਾ ਬਿਧਨਾ ਰਚੀ ਬਨਾਇ ॥੨॥

Jaanu Kanka Kee Putrikaa Bidhanaa Rachee Banaaei ॥2॥

And she was, as if, the creation of Brahma, the God, Himself.(2)

ਚਰਿਤ੍ਰ ੯੬ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਬਲੁ ਕੈ ਆਵਤ ਭਏ ਤਾ ਪੈ ਅਤਿ ਦਲ ਜੋਰਿ

Ari Balu Kai Aavata Bhaee Taa Pai Ati Dala Jori ॥

The enemy raided with great force and power,

ਚਰਿਤ੍ਰ ੯੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਹੈ ਯਾਹਿ ਨਿਕਾਰਿ ਕੈ ਲੈ ਹੈ ਦੇਸ ਮਰੋਰਿ ॥੩॥

Dai Hai Yaahi Nikaari Kai Lai Hai Desa Marori ॥3॥

To capture the country and took her away.(3)

ਚਰਿਤ੍ਰ ੯੬ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ