ਚਾਰੋ ਅਸ੍ਵ ਮਾਰ ਹੀ ਡਾਰੇ ॥੩੮॥

This shabad is on page 1758 of Sri Dasam Granth Sahib.

ਚੌਪਈ

Choupaee ॥

Chaupaee


ਲਗੇ ਦੇਹ ਤੇ ਬਾਨ ਨਿਕਾਰੇ

Lage Deha Te Baan Nikaare ॥

ਚਰਿਤ੍ਰ ੯੬ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਪੁਨਿ ਵਹੈ ਬੈਰਿਯਨ ਮਾਰੇ

Tan Puni Vahai Bairiyan Maare ॥

The arrows, which had pierced through, she plucked them

ਚਰਿਤ੍ਰ ੯੬ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੀ ਦੇਹ ਘਾਵ ਦਿੜ ਲਾਗੇ

Jin Kee Deha Ghaava Dirha Laage ॥

ਚਰਿਤ੍ਰ ੯੬ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤ ਬਰੰਗਨਿਨ ਸੋ ਅਨੁਰਾਗੇ ॥੩੬॥

Turta Baraanganin So Anuraage ॥36॥

Out, and threw the same back on the enemy.(36)

ਚਰਿਤ੍ਰ ੯੬ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਭਾਂਤਿ ਬੀਰ ਬਹੁ ਮਾਰੇ

Aaisee Bhaanti Beera Bahu Maare ॥

ਚਰਿਤ੍ਰ ੯੬ - ੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੀ ਕਰੀ ਰਥੀ ਹਨਿ ਡਾਰੇ

Baajee Karee Rathee Hani Daare ॥

Whom so ever those arrows hit, they were taken away by the fairies

ਚਰਿਤ੍ਰ ੯੬ - ੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਲ ਜੁਧ ਤਿਹ ਠਾਂ ਅਤਿ ਮਚਿਯੋ

Tumala Judha Tih Tthaan Ati Machiyo ॥

ਚਰਿਤ੍ਰ ੯੬ - ੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੂਰ ਜੀਯਤ ਨਹ ਬਚਿਯੋ ॥੩੭॥

Eeka Soora Jeeyata Naha Bachiyo ॥37॥

Of death and none was spared the life.(37)

ਚਰਿਤ੍ਰ ੯੬ - ੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਬ ਰਾਇ ਆਪਨ ਤਬ ਧਾਯੋ

Arba Raaei Aapan Taba Dhaayo ॥

ਚਰਿਤ੍ਰ ੯੬ - ੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਬਾਲ ਸੋ ਜੂਝ ਮਚਾਯੋ

Aani Baala So Joojha Machaayo ॥

Arth Rai, then, came forward and embarked on a fight with her.

ਚਰਿਤ੍ਰ ੯੬ - ੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰ ਬਾਨ ਤਬ ਤ੍ਰਿਯਾ ਪ੍ਰਹਾਰੇ

Chatur Baan Taba Triyaa Parhaare ॥

ਚਰਿਤ੍ਰ ੯੬ - ੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੋ ਅਸ੍ਵ ਮਾਰ ਹੀ ਡਾਰੇ ॥੩੮॥

Chaaro Asava Maara Hee Daare ॥38॥

The woman shot four arrow and killed four of his horses.(38)

ਚਰਿਤ੍ਰ ੯੬ - ੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਰਥ ਕਾਟਿ ਸਾਰਥੀ ਮਾਰਿਯੋ

Puni Ratha Kaatti Saarathee Maariyo ॥

ਚਰਿਤ੍ਰ ੯੬ - ੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਬ ਰਾਇ ਕੋ ਬਾਨ ਪ੍ਰਹਾਰਿਯੋ

Arba Raaei Ko Baan Parhaariyo ॥

Then she cut off the chariots and killed the chariot-driver.

ਚਰਿਤ੍ਰ ੯੬ - ੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿਤ ਕੈ ਤਾ ਕੋ ਗਹਿ ਲੀਨੋ

Mohita Kai Taa Ko Gahi Leeno ॥

ਚਰਿਤ੍ਰ ੯੬ - ੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁੰਦਭਿ ਤਬੈ ਜੀਤਿ ਕੌ ਦੀਨੋ ॥੩੯॥

Duaandabhi Tabai Jeeti Kou Deeno ॥39॥

She made him (Arth Rai) unconscious and beat the victory drum.(39)

ਚਰਿਤ੍ਰ ੯੬ - ੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਬਾਧਿ ਧਾਮ ਲੈ ਆਈ

Taa Ko Baadhi Dhaam Lai Aaeee ॥

ਚਰਿਤ੍ਰ ੯੬ - ੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੋ ਦਰਬੁ ਲੁਟਾਈ

Bhaanti Bhaanti So Darbu Luttaaeee ॥

She tied him and brought him home and distributed lot of wealth.

ਚਰਿਤ੍ਰ ੯੬ - ੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਦੁੰਦਭੀ ਦ੍ਵਾਰ ਪੈ ਬਾਜੀ

Jai Duaandabhee Davaara Pai Baajee ॥

ਚਰਿਤ੍ਰ ੯੬ - ੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਕੇ ਲੋਕ ਸਕਲ ਭੇ ਰਾਜੀ ॥੪੦॥

Griha Ke Loka Sakala Bhe Raajee ॥40॥

The victory drum were continuously beaten at her door steps and the people felt exhilarations.(40)

ਚਰਿਤ੍ਰ ੯੬ - ੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ