ਦੋਹਰਾ ॥

This shabad is on page 1759 of Sri Dasam Granth Sahib.

ਦੋਹਰਾ

Doharaa ॥

Dohira


ਸਯਾਲਕੋਟ ਕੇ ਦੇਸ ਮੈ ਸਾਲਬਾਹਨਾ ਰਾਵ

Sayaalakotta Ke Desa Mai Saalabaahanaa Raava ॥

In the country of Sialkote, there used to live a Raja called Salwan.

ਚਰਿਤ੍ਰ ੯੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਟ ਦਰਸਨ ਕੌ ਮਾਨਈ ਰਾਖਤ ਸਭ ਕੋ ਭਾਵ ॥੧॥

Khtta Darsan Kou Maaneee Raakhta Sabha Ko Bhaava ॥1॥

He believed in six Shastras and loved every body.(1)

ਚਰਿਤ੍ਰ ੯੭ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਤ੍ਰਿਪਰਾਰਿ ਮਤੀ ਹੁਤੀ ਤਾ ਕੀ ਤ੍ਰਿਯ ਕੌ ਨਾਮ

Sree Triparaari Matee Hutee Taa Kee Triya Kou Naam ॥

Tripari was his wife, who worshipped goddess Bhawani during all

ਚਰਿਤ੍ਰ ੯੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੈ ਭਵਾਨੀ ਕੌ ਸਦਾ ਨਿਸੁ ਦਿਨ ਆਠੌ ਜਾਮ ॥੨॥

Bhajai Bhavaanee Kou Sadaa Nisu Din Aatthou Jaam ॥2॥

The eight watches of the day.(2)

ਚਰਿਤ੍ਰ ੯੭ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ