ਨਿਤਿ ਪੀਸਨ ਪਰ ਦ੍ਵਾਰੇ ਜਾਵੈ ॥

This shabad is on page 1771 of Sri Dasam Granth Sahib.

ਚੌਪਈ

Choupaee ॥

Chaupaee


ਮੋਹਤ ਤਿਹ ਤ੍ਰਿਯ ਨੈਨ ਨਿਹਾਰੇ

Mohata Tih Triya Nain Nihaare ॥

ਚਰਿਤ੍ਰ ੯੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਸਾਵਕ ਸਾਯਕ ਕੇ ਮਾਰੇ

Janu Saavaka Saayaka Ke Maare ॥

His looks had luring effect like the sight of a deer for the hunter.

ਚਰਿਤ੍ਰ ੯੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮੈ ਅਧਿਕ ਰੀਝ ਕੇ ਰਹੈ

Chita Mai Adhika Reejha Ke Rahai ॥

ਚਰਿਤ੍ਰ ੯੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝਨ ਰਾਂਝਨ ਮੁਖ ਤੇ ਕਹੈ ॥੨॥

Raanjhan Raanjhan Mukh Te Kahai ॥2॥

They would yearn for him, and always recited ‘Ranjha, Ranjha.’(2)

ਚਰਿਤ੍ਰ ੯੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮ ਕਾਲ ਤਹ ਐਸੋ ਭਯੋ

Karma Kaal Taha Aaiso Bhayo ॥

ਚਰਿਤ੍ਰ ੯੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੌਨੇ ਦੇਸ ਕਾਲ ਪਰ ਗਯੋ

Toune Desa Kaal Par Gayo ॥

There was time when the famine had spread over the country.

ਚਰਿਤ੍ਰ ੯੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯਤ ਕੌ ਨਰ ਬਚਿਯੋ ਨਗਰ ਮੈ

Jiyata Na Kou Nar Bachiyo Nagar Mai ॥

ਚਰਿਤ੍ਰ ੯੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਉਬਰਿਯੋ ਜਾ ਕੇ ਧਨੁ ਘਰ ਮੈ ॥੩॥

So Aubariyo Jaa Ke Dhanu Ghar Mai ॥3॥

Lot of people did not escape death and the only ones who were wealthy survived.(3)

ਚਰਿਤ੍ਰ ੯੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਦੇਵਿ ਇਕ ਰਾਨਿ ਨਗਰ ਮੈ

Chitar Devi Eika Raani Nagar Mai ॥

ਚਰਿਤ੍ਰ ੯੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝਾ ਏਕ ਪੂਤ ਤਿਹ ਘਰ ਮੈ

Raanjhaa Eeka Poota Tih Ghar Mai ॥

In the city a Rani named Chitardevi, there used to live who had this son named Ranjah.

ਚਰਿਤ੍ਰ ੯੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਔਰ ਬਚਿਯੋ ਕੋਈ

Taa Ke Aour Na Bachiyo Koeee ॥

ਚਰਿਤ੍ਰ ੯੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਇ ਪੂਤ ਵੈ ਬਾਚੇ ਦੋਈ ॥੪॥

Maaei Poota Vai Baache Doeee ॥4॥

Except those two, the mother and the son, none had survived.(4)

ਚਰਿਤ੍ਰ ੯੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਨਿਯਹਿ ਭੂਖ ਅਧਿਕ ਜਬ ਜਾਗੀ

Raniyahi Bhookh Adhika Jaba Jaagee ॥

ਚਰਿਤ੍ਰ ੯੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਬੇਚਿ ਮੇਖਲਾ ਸਾਜੀ

Taa Kou Bechi Mekhlaa Saajee ॥

When the hunger tormented the woman, she thought of a plan.

ਚਰਿਤ੍ਰ ੯੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਿ ਪੀਸਨ ਪਰ ਦ੍ਵਾਰੇ ਜਾਵੈ

Niti Peesan Par Davaare Jaavai ॥

ਚਰਿਤ੍ਰ ੯੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੂਠ ਚੂਨ ਚੌਕਾ ਚੁਨਿ ਖਾਵੈ ॥੫॥

Joottha Choona Choukaa Chuni Khaavai ॥5॥

She would go to other houses to grind flour, and the left-over there, she would bring home to eat.(5)

ਚਰਿਤ੍ਰ ੯੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਹੀ ਭੂਖਨ ਮਰਿ ਗਈ

Aaise Hee Bhookhn Mari Gaeee ॥

ਚਰਿਤ੍ਰ ੯੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਬਿਧਿ ਤਹਾ ਬ੍ਰਿਸਟਿ ਅਤਿ ਦਈ

Puni Bidhi Tahaa Brisatti Ati Daeee ॥

ਚਰਿਤ੍ਰ ੯੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਕੇ ਭਏ ਹਰੇ ਜਨੁ ਸਾਰੇ

Sooke Bhaee Hare Janu Saare ॥

ਚਰਿਤ੍ਰ ੯੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਜੀਤ ਕੇ ਬਜੇ ਨਗਾਰੇ ॥੬॥

Bahuri Jeet Ke Baje Nagaare ॥6॥

ਚਰਿਤ੍ਰ ੯੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਏਕ ਰਾਂਝਾ ਹੀ ਉਬਰਿਯੋ

Tahaa Eeka Raanjhaa Hee Aubariyo ॥

ਚਰਿਤ੍ਰ ੯੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਲੋਗ ਸਭ ਤਹ ਕੋ ਮਰਿਯੋ

Aour Loga Sabha Taha Ko Mariyo ॥

This way she eliminated her hunger and, then, suddenly, Almighty

ਚਰਿਤ੍ਰ ੯੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝੋ ਜਾਟ ਹੇਤ ਤਿਨ ਪਾਰਿਯੋ

Raanjho Jaatta Heta Tin Paariyo ॥

ਚਰਿਤ੍ਰ ੯੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਭਾਵ ਤੇ ਤਾਹਿ ਜਿਯਾਰਿਯੋ ॥੭॥

Poota Bhaava Te Taahi Jiyaariyo ॥7॥

Had a benevolent observation; all that was dry became green(7)

ਚਰਿਤ੍ਰ ੯੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਜਾਟ ਕੋ ਸਭ ਕੋ ਜਾਨੈ

Poota Jaatta Ko Sabha Ko Jaani ॥

ਚਰਿਤ੍ਰ ੯੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸ ਤੇ ਕੋਊ ਰਹਿਯੋ ਪਛਾਨੈ

Tisa Te Koaoo Na Rahiyo Pachhaani ॥

All, now, realised that he (Ranjha) was the son of a Jat and no one realised his real identity (that he was the son of a Rani).

ਚਰਿਤ੍ਰ ੯੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੇ ਕਾਲ ਬੀਤ ਕੈ ਗਯੋ

Aaise Kaal Beet Kai Gayo ॥

ਚਰਿਤ੍ਰ ੯੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਮੈ ਮਦਨ ਦਮਾਮੋ ਦਯੋ ॥੮॥

Taa Mai Madan Damaamo Dayo ॥8॥

The famine subsided and the age of sensuality over powered.(8)

ਚਰਿਤ੍ਰ ੯੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਿਖੀ ਚਾਰਿ ਨਿਤਿ ਗ੍ਰਿਹ ਆਵੈ

Mahikhee Chaari Niti Griha Aavai ॥

ਚਰਿਤ੍ਰ ੯੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝਾ ਅਪਨੋ ਨਾਮ ਸਦਾਵੈ

Raanjhaa Apano Naam Sadaavai ॥

He used to come back in the evening after grazing the cattle and became known as Ranjah.

ਚਰਿਤ੍ਰ ੯੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਤ ਜਾਟ ਕੋ ਤਿਹ ਸਭ ਜਾਨੈ

Poota Jaatta Ko Tih Sabha Jaani ॥

ਚਰਿਤ੍ਰ ੯੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਪੂਤੁ ਕੈ ਕੋ ਪਹਿਚਾਨੈ ॥੯॥

Raajapootu Kai Ko Pahichaani ॥9॥

Every body thought him to be the son of a Jat and none acknowledged him as the son of a Raja.(9)

ਚਰਿਤ੍ਰ ੯੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤੀ ਬਾਤ ਰਾਂਝਾ ਕੀ ਕਹੀ

Eitee Baata Raanjhaa Kee Kahee ॥

ਚਰਿਤ੍ਰ ੯੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਚਲਿ ਬਾਤ ਹੀਰ ਪੈ ਰਹੀ

Aba Chali Baata Heera Pai Rahee ॥

Thus far we have talked about Ranjha, now we consider Heer.

ਚਰਿਤ੍ਰ ੯੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਕੌ ਤਾ ਕੀ ਕਥਾ ਸੁਨਾਊ

Tuma Kou Taa Kee Kathaa Sunaaoo ॥

ਚਰਿਤ੍ਰ ੯੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮਰੋ ਹ੍ਰਿਦੈ ਸਿਰਾਊ ॥੧੦॥

Taa Te Tumaro Hridai Siraaoo ॥10॥

I will narrate you their story to delight your mind.(10)

ਚਰਿਤ੍ਰ ੯੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ