ਤਾ ਸੌ ਅਧਿਕ ਨੇਹੁ ਉਪਜਾਯੋ ॥

This shabad is on page 1774 of Sri Dasam Granth Sahib.

ਚੌਪਈ

Choupaee ॥

Chaupaee


ਇਸੀ ਭਾਂਤਿ ਸੋ ਕਾਲ ਬਿਹਾਨ੍ਯੋ

Eisee Bhaanti So Kaal Bihaanio ॥

ਚਰਿਤ੍ਰ ੯੮ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਤਯੋ ਬਰਖ ਏਕ ਦਿਨ ਜਾਨ੍ਯੋ

Beetyo Barkh Eeka Din Jaanio ॥

The time passed and the years went by,

ਚਰਿਤ੍ਰ ੯੮ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲਾਪਨੋ ਛੂਟਿ ਜਬ ਗਯੋ

Baalaapano Chhootti Jaba Gayo ॥

ਚਰਿਤ੍ਰ ੯੮ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਆਨਿ ਦਮਾਮੋ ਦਯੋ ॥੧੭॥

Joban Aani Damaamo Dayo ॥17॥

The childhood was abandoned and the drums of the yoUth began to play.(l7)

ਚਰਿਤ੍ਰ ੯੮ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝਾ ਚਾਰਿ ਮਹਿਖਿਯਨ ਆਵੈ

Raanjhaa Chaari Mahikhiyan Aavai ॥

ਚਰਿਤ੍ਰ ੯੮ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਹੇਰਿ ਹੀਰ ਬਲਿ ਜਾਵੈ

Taa Ko Heri Heera Bali Jaavai ॥

When Ranjha would come back after grazing the cattle, Heer would go crazy,

ਚਰਿਤ੍ਰ ੯੮ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਅਧਿਕ ਨੇਹੁ ਉਪਜਾਯੋ

Taa Sou Adhika Nehu Aupajaayo ॥

ਚਰਿਤ੍ਰ ੯੮ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਸੌ ਮੋਹ ਬਢਾਯੋ ॥੧੮॥

Bhaanti Bhaanti Sou Moha Badhaayo ॥18॥

She depicted intense love towards him and showered many affections.(18)

ਚਰਿਤ੍ਰ ੯੮ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ