ਰਾਂਝਨ ਹੀਰ ਪ੍ਰੇਮ ਮੈ ਰਹੈ ਏਕ ਹੀ ਹੋਇ ॥

This shabad is on page 1775 of Sri Dasam Granth Sahib.

ਦੋਹਰਾ

Doharaa ॥

Dohira


ਜੈਸੇ ਲਕਰੀ ਆਗ ਮੈ ਪਰਤ ਕਹੂੰ ਤੇ ਆਇ

Jaise Lakaree Aaga Mai Parta Kahooaan Te Aaei ॥

She became a piece of wood, which falls into the fire,

ਚਰਿਤ੍ਰ ੯੮ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਕ ਦ੍ਵੈਕ ਤਾ ਮੈ ਰਹੈ ਬਹੁਰਿ ਆਗ ਹ੍ਵੈ ਜਾਇ ॥੨੪॥

Palaka Davaika Taa Mai Rahai Bahuri Aaga Havai Jaaei ॥24॥

And remains as wood for a few moments only and then becomes the fire itself. (24)

ਚਰਿਤ੍ਰ ੯੮ - ੨੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਜਾ ਅਸਿ ਐਸੇ ਸੁਨ੍ਯੋ ਕਰਤ ਏਕ ਤੇ ਦੋਇ

Hari Jaa Asi Aaise Sunaio Karta Eeka Te Doei ॥

ਚਰਿਤ੍ਰ ੯੮ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਬਢਾਰਨਿ ਜੋ ਬਧੇ ਏਕ ਦੋਇ ਤੇ ਹੋਇ ॥੨੫॥

Briha Badhaarani Jo Badhe Eeka Doei Te Hoei ॥25॥

ਚਰਿਤ੍ਰ ੯੮ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝਨ ਹੀਰ ਪ੍ਰੇਮ ਮੈ ਰਹੈ ਏਕ ਹੀ ਹੋਇ

Raanjhan Heera Parema Mai Rahai Eeka Hee Hoei ॥

The love of Ranjha and Heer became synonymous of oneness.

ਚਰਿਤ੍ਰ ੯੮ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਬੇ ਕੌ ਤਨ ਏਕ ਹੀ ਲਹਿਬੇ ਕੋ ਤਨ ਦੋਇ ॥੨੬॥

Kahibe Kou Tan Eeka Hee Lahibe Ko Tan Doei ॥26॥

Although they were two bodies, they were one (in soul).(26)

ਚਰਿਤ੍ਰ ੯੮ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ