ਲੋਕ ਲਾਜ ਤਜਿ ਭਈ ਦਿਵਾਨੀ ॥੨੭॥

This shabad is on page 1776 of Sri Dasam Granth Sahib.

ਚੌਪਈ

Choupaee ॥

Chaupaee


ਐਸੀ ਪ੍ਰੀਤਿ ਪ੍ਰਿਯਾ ਕੀ ਭਈ

Aaisee Pareeti Priyaa Kee Bhaeee ॥

ਚਰਿਤ੍ਰ ੯੮ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਗਰੀ ਬਿਸਰਿ ਤਾਹਿ ਸੁਧਿ ਗਈ

Sigaree Bisari Taahi Sudhi Gaeee ॥

Inbueded in love, she was totally engrossed in the passion for her sweetheart.

ਚਰਿਤ੍ਰ ੯੮ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝਾ ਜੂ ਕੇ ਰੂਪ ਉਰਝਾਨੀ

Raanjhaa Joo Ke Roop Aurjhaanee ॥

ਚਰਿਤ੍ਰ ੯੮ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਲਾਜ ਤਜਿ ਭਈ ਦਿਵਾਨੀ ॥੨੭॥

Loka Laaja Taji Bhaeee Divaanee ॥27॥

Entangled in Ranjha’s demean our she began to disregarded the normal social etiquettes.(27)

ਚਰਿਤ੍ਰ ੯੮ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਚੂਚਕ ਇਹ ਭਾਂਤਿ ਬਿਚਾਰੀ

Taba Choochaka Eih Bhaanti Bichaaree ॥

ਚਰਿਤ੍ਰ ੯੮ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਕੰਨ੍ਯਾ ਨਹਿ ਜਿਯਤ ਹਮਾਰੀ

Yaha Kaanniaa Nahi Jiyata Hamaaree ॥

(Then) Choochak (the father) thought his daughter wouldn’t survive.

ਚਰਿਤ੍ਰ ੯੮ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਯਹ ਖੇਰਾ ਕੋ ਦੀਜੈ

Aba Hee Yaha Kheraa Ko Deejai ॥

ਚਰਿਤ੍ਰ ੯੮ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਮੈ ਤਨਿਕ ਢੀਲ ਨਹਿ ਕੀਜੈ ॥੨੮॥

Yaa Mai Tanika Dheela Nahi Keejai ॥28॥

She should immediately be endowed to Khere (in-laws) without any delay.(28)

ਚਰਿਤ੍ਰ ੯੮ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੇਰਹਿ ਬੋਲ ਤੁਰਤੁ ਤਿਹ ਦਯੋ

Kherahi Bola Turtu Tih Dayo ॥

ਚਰਿਤ੍ਰ ੯੮ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝਾ ਅਤਿਥ ਹੋਇ ਸੰਗ ਗਯੋ

Raanjhaa Atitha Hoei Saanga Gayo ॥

Instantly, a messenger was sent and Ranjha accompanied disguised as an ascetic.

ਚਰਿਤ੍ਰ ੯੮ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਗਤ ਭੀਖ ਘਾਤ ਜਬ ਪਾਯੋ

Maagata Bheekh Ghaata Jaba Paayo ॥

ਚਰਿਤ੍ਰ ੯੮ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਤਾ ਕੋ ਸੁਰ ਲੋਕ ਸਿਧਾਯੋ ॥੨੯॥

Lai Taa Ko Sur Loka Sidhaayo ॥29॥

During his begging, when he found opportunity, he took Heer and departed for the domain of death.(29)

ਚਰਿਤ੍ਰ ੯੮ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਝਾ ਹੀਰ ਮਿਲਤ ਜਬ ਭਏ

Raanjhaa Heera Milata Jaba Bhaee ॥

ਚਰਿਤ੍ਰ ੯੮ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੇ ਸਕਲ ਸੋਕ ਮਿਟਿ ਗਏ

Chita Ke Sakala Soka Mitti Gaee ॥

When Ranjha and Heer had met, they had found bliss.

ਚਰਿਤ੍ਰ ੯੮ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਿਯਾ ਕੀ ਅਵਧਿ ਬੀਤਿ ਜਬ ਗਈ

Hiyaa Kee Avadhi Beeti Jaba Gaeee ॥

ਚਰਿਤ੍ਰ ੯੮ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਟਿ ਦੁਹੂੰ ਸੁਰ ਪੁਰ ਕੀ ਲਈ ॥੩੦॥

Baatti Duhooaan Sur Pur Kee Laeee ॥30॥

All their afflictions were eliminated and they departed for the heavens.(30)

ਚਰਿਤ੍ਰ ੯੮ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ