ਤਬ ਵੈ ਡਾਰਿ ਨਦੀ ਮੈ ਦਏ ॥

This shabad is on page 1778 of Sri Dasam Granth Sahib.

ਚੌਪਈ

Choupaee ॥

Chaupaee


ਤਿਨ ਕੋ ਬਾਧਿ ਲੈ ਗਏ ਤਹਾ

Tin Ko Baadhi Lai Gaee Tahaa ॥

ਚਰਿਤ੍ਰ ੯੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਮੁਹਬਤਿ ਬੈਠੋ ਜਹਾ

Khaan Muhabati Baittho Jahaa ॥

They dragged them to the place where Mohabat Khan was seated.

ਚਰਿਤ੍ਰ ੯੯ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਨਹਿਨ ਮਾਰਿ ਨਵਾਬ ਦਿਲਾਈ

Panhin Maari Navaaba Dilaaeee ॥

ਚਰਿਤ੍ਰ ੯੯ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਬਹ ਤੋਬਹ ਕਰੈ ਖੁਦਾਈ ॥੧੨॥

Tobaha Tobaha Kari Khudaaeee ॥12॥

Through the woman, Khan got them beaten and then they expressed their regrets.(l2)

ਚਰਿਤ੍ਰ ੯੯ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਨਹਿਨ ਕੇ ਮਾਰਤ ਮਰਿ ਗਏ

Panhin Ke Maarata Mari Gaee ॥

ਚਰਿਤ੍ਰ ੯੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਵੈ ਡਾਰਿ ਨਦੀ ਮੈ ਦਏ

Taba Vai Daari Nadee Mai Daee ॥

They died through the beatings with the shoes and were thrown into the stream.

ਚਰਿਤ੍ਰ ੯੯ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੁਪ ਹ੍ਵੈ ਰਹੇ ਤੁਰਕ ਸਭ ਸੋਊ

Chupa Havai Rahe Turka Sabha Soaoo ॥

ਚਰਿਤ੍ਰ ੯੯ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਤੁਹਮਤਿ ਦੇਤ ਕੋਊ ॥੧੩॥

Taba Te Tuhamati Deta Na Koaoo ॥13॥

This made all the Muslims to become peaceful and no body was ever set with the blame.(13)

ਚਰਿਤ੍ਰ ੯੯ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ