ਰੋਪਰ ਰਾਵ ਰੁਪੇਸ੍ਵਰ ਭਾਰੋ ॥

This shabad is on page 1779 of Sri Dasam Granth Sahib.

ਚੌਪਈ

Choupaee ॥

Chaupaee


ਰੋਪਰ ਰਾਵ ਰੁਪੇਸ੍ਵਰ ਭਾਰੋ

Ropar Raava Rupesavar Bhaaro ॥

ਚਰਿਤ੍ਰ ੧੦੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਕੁਲ ਬੀਚ ਅਧਿਕ ਉਜਿਯਾਰੋ

Raghukula Beecha Adhika Aujiyaaro ॥

In the city of Ropar, there lived a magnanimous Raja called

ਚਰਿਤ੍ਰ ੧੦੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰ ਕੁਅਰਿ ਰਾਨੀ ਇਕ ਤਾ ਕੇ

Chitar Kuari Raanee Eika Taa Ke ॥

ਚਰਿਤ੍ਰ ੧੦੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਤੀ ਕੋਊ ਤੁਲਿ ਵਾ ਕੇ ॥੧॥

Roopvatee Koaoo Tuli Na Vaa Ke ॥1॥

Roopeshwar. Chittar Kunwar was one of his Ranis; there was none as beautiful as she in the world.(1)

ਚਰਿਤ੍ਰ ੧੦੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਏਕ ਲੰਕ ਤੇ ਆਯੋ

Daanva Eeka Laanka Te Aayo ॥

ਚਰਿਤ੍ਰ ੧੦੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਰੂਪਿ ਹੇਰਿ ਉਰਝਾਯੋ

Taa Ko Roopi Heri Aurjhaayo ॥

A Devil came from (the country of) Lanka, who was enchanted with her beauty,

ਚਰਿਤ੍ਰ ੧੦੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੈ ਅਧਿਕ ਰੀਝਿ ਕਰਿ ਗਯੋ

Man Mai Adhika Reejhi Kari Gayo ॥

ਚਰਿਤ੍ਰ ੧੦੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਲਗਾ ਤਜਿ ਤਹਿ ਦਯੋ ॥੨॥

Taa Ko Lagaa Na Taji Tahi Dayo ॥2॥

He fell for her and he felt that he would not survive without her.(2)

ਚਰਿਤ੍ਰ ੧੦੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਮੰਤ੍ਰੀ ਅਧਿਕ ਬੁਲਾਏ

Taba Tin Maantaree Adhika Bulaaee ॥

ਚਰਿਤ੍ਰ ੧੦੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਕ ਭਾਂਤਿ ਉਪਚਾਰ ਕਰਾਏ

Anika Bhaanti Aupachaara Karaaee ॥

He called a number of mendicants and got them to perform some charms.

ਚਰਿਤ੍ਰ ੧੦੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਏਕ ਮੁਲਾ ਚਲਿ ਆਯੋ

Tahaa Eeka Mulaa Chali Aayo ॥

ਚਰਿਤ੍ਰ ੧੦੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਆਪਨਾ ਓਜੁ ਜਨਾਯੋ ॥੩॥

Aani Aapanaa Aoju Janaayo ॥3॥

A Maulana (Muslim priest) came there too and performed some incantation.(3)

ਚਰਿਤ੍ਰ ੧੦੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਘਾਤ ਦਾਨਵਹਿ ਪਾਯੋ

Taba Tin Ghaata Daanvahi Paayo ॥

ਚਰਿਤ੍ਰ ੧੦੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਹਾਥ ਸੌ ਮਹਲ ਉਚਾਯੋ

Eeka Haatha Sou Mahala Auchaayo ॥

When the Devil got an opportunity, he picked the palace on his one

ਚਰਿਤ੍ਰ ੧੦੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਹਾਥ ਤਾ ਕੌ ਗਹਿ ਲੀਨੋ

Dutiya Haatha Taa Kou Gahi Leeno ॥

ਚਰਿਤ੍ਰ ੧੦੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨ ਛਾਤ ਭੀਤਰ ਧਰਿ ਦੀਨੋ ॥੪॥

Tvn Chhaata Bheetr Dhari Deeno ॥4॥

Hand and with the other he pushed him (Maulana) in.( 4)

ਚਰਿਤ੍ਰ ੧੦੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ