ਤਬ ਤਿਨ ਜੰਤ੍ਰ ਤੁਰਤੁ ਲਿਖਿ ਲੀਨੋ ॥

This shabad is on page 1780 of Sri Dasam Granth Sahib.

ਚੌਪਈ

Choupaee ॥

Chaupaee


ਤਹ ਇਕ ਔਰ ਮੁਲਾਨੋ ਆਯੋ

Taha Eika Aour Mulaano Aayo ॥

ਚਰਿਤ੍ਰ ੧੦੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਪਕਰਿ ਟਾਂਗ ਪਟਕਾਯੋ

Soaoo Pakari Ttaanga Pattakaayo ॥

Then came another Maulana. Holding him through his legs he struck him down.

ਚਰਿਤ੍ਰ ੧੦੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਜੌ ਔਰ ਆਇ ਤਹ ਗਯੋ

Teejou Aour Aaei Taha Gayo ॥

ਚਰਿਤ੍ਰ ੧੦੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਊ ਡਾਰਿ ਨਦੀ ਮੈ ਦਯੋ ॥੬॥

Soaoo Daari Nadee Mai Dayo ॥6॥

The third one came too, which he threw in the river.(6)

ਚਰਿਤ੍ਰ ੧੦੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬਿ ਇਕ ਤ੍ਰਿਯਾ ਤਹਾ ਚਲਿ ਆਈ

Tabi Eika Triyaa Tahaa Chali Aaeee ॥

ਚਰਿਤ੍ਰ ੧੦੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਹ ਕਰੀ ਬਡਾਈ

Bhaanti Bhaanti Tih Karee Badaaeee ॥

A woman came there and repeatedly praised him.

ਚਰਿਤ੍ਰ ੧੦੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੇਹਜ ਪੇਹਜ ਬਹੁ ਤਾਹਿ ਖਵਾਯੋ

Lehaja Pehaja Bahu Taahi Khvaayo ॥

ਚਰਿਤ੍ਰ ੧੦੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਰੋ ਪ੍ਯਾਇ ਤਾਹਿ ਰਿਝਵਾਯੋ ॥੭॥

Madaro Paiaaei Taahi Rijhavaayo ॥7॥

With dainty food and wine she appeased the Devil.(7)

ਚਰਿਤ੍ਰ ੧੦੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਨਿਤਿ ਬੁਹਾਰੀ ਦੇਵੈ

Taa Ke Niti Buhaaree Devai ॥

ਚਰਿਤ੍ਰ ੧੦੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਚਿਤ ਚੁਰਾਇ ਕੈ ਲੇਵੈ

Taa Ko Chita Churaaei Kai Levai ॥

She would come there for sweeping every day and comfort him.

ਚਰਿਤ੍ਰ ੧੦੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਹੋਇ ਬਿਮਨ ਸੀ ਰਹੀ

Eika Din Hoei Biman See Rahee ॥

ਚਰਿਤ੍ਰ ੧੦੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਐਸੇ ਦਾਨੋ ਤਿਹ ਕਹੀ ॥੮॥

Taba Aaise Daano Tih Kahee ॥8॥

One day when she was sitting depressed, the devil inquired.(8)

ਚਰਿਤ੍ਰ ੧੦੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਾਤ ਪੀਤ ਹਮਰੋ ਤੂੰ ਨਾਹੀ

Khaata Peet Hamaro Tooaan Naahee ॥

ਚਰਿਤ੍ਰ ੧੦੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵਾ ਕਰਤ ਰਹਤ ਗ੍ਰਿਹ ਮਾਹੀ

Sevaa Karta Rahata Griha Maahee ॥

‘In our house, you do not eat or drink and just keep on serving us.

ਚਰਿਤ੍ਰ ੧੦੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੀਝਿ ਨਿਸਚਰਹਿ ਉਚਾਰੋ

Adhika Reejhi Nisacharhi Auchaaro ॥

ਚਰਿਤ੍ਰ ੧੦੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਉ ਵਹੈ ਜੋ ਹ੍ਰਿਦੈ ਬਿਚਾਰੋ ॥੯॥

Deau Vahai Jo Hridai Bichaaro ॥9॥

‘Whatever you desire for and whatever you ask for, you will be granted.’(9)

ਚਰਿਤ੍ਰ ੧੦੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਦੋ ਤੀਨਿ ਬਾਰ ਤਿਨ ਕਹਿਯੋ

Jaba Do Teeni Baara Tin Kahiyo ॥

ਚਰਿਤ੍ਰ ੧੦੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪੈ ਅਧਿਕ ਰੀਝਿ ਕੈ ਰਹਿਯੋ

Taa Pai Adhika Reejhi Kai Rahiyo ॥

When the devil asked a couple of times, then, with great efforts, she said,

ਚਰਿਤ੍ਰ ੧੦੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਅਸੁਰ ਲਾਗਯੋ ਇਕ ਤ੍ਰਿਯਾ ਕੋ

Kahiyo Asur Laagayo Eika Triyaa Ko ॥

ਚਰਿਤ੍ਰ ੧੦੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕੈ ਦੂਰਿ ਕਰ ਤੂ ਨਹਿ ਤਾ ਕੋ ॥੧੦॥

Sakai Doori Kar Too Nahi Taa Ko ॥10॥

‘You cannot help me to get rid of my afflictions.’(10)

ਚਰਿਤ੍ਰ ੧੦੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਜੰਤ੍ਰ ਤੁਰਤੁ ਲਿਖਿ ਲੀਨੋ

Taba Tin Jaantar Turtu Likhi Leeno ॥

ਚਰਿਤ੍ਰ ੧੦੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਤਾ ਕੋ ਕਰ ਭੀਤਰ ਦੀਨੋ

Lai Taa Ko Kar Bheetr Deeno ॥

The demons immediately wrote an incantation and gave that to her,

ਚਰਿਤ੍ਰ ੧੦੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਤੂ ਇਕ ਬਾਰ ਦਿਖੈ ਹੈ

Jaa Ko Too Eika Baara Dikhi Hai ॥

ਚਰਿਤ੍ਰ ੧੦੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਰਿ ਬਰਿ ਢੇਰ ਭਸਮਿ ਸੋ ਹ੍ਵੈ ਹੈ ॥੧੧॥

Jari Bari Dhera Bhasami So Havai Hai ॥11॥

‘Once you show it to anyone, that person will be annihilated.’(11)

ਚਰਿਤ੍ਰ ੧੦੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੈ ਕਰ ਤੇ ਜੰਤ੍ਰ ਲਿਖਾਯੋ

Taa Kai Kar Te Jaantar Likhaayo ॥

ਚਰਿਤ੍ਰ ੧੦੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਕਰ ਮੈ ਤਹਿ ਕੋ ਦਿਖਰਾਯੋ

Lai Kar Mai Tahi Ko Dikhraayo ॥

She took the incantation and keeping it her hand showed it to him.

ਚਰਿਤ੍ਰ ੧੦੦ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਸੁ ਜੰਤ੍ਰ ਦਾਨੋ ਲਖਿ ਲਯੋ

Jaba Su Jaantar Daano Lakhi Layo ॥

ਚਰਿਤ੍ਰ ੧੦੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਜਰਿ ਢੇਰ ਭਸਮ ਹ੍ਵੈ ਗਯੋ ॥੧੨॥

So Jari Dhera Bhasama Havai Gayo ॥12॥

As soon as he saw the writing, he was exterminated.(12)

ਚਰਿਤ੍ਰ ੧੦੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ