ਮਹੀਵਾਲ ਨਾਮ ਜਗ ਕਹੈ ॥

This shabad is on page 1781 of Sri Dasam Granth Sahib.

ਚੌਪਈ

Choupaee ॥

Chaupaee


ਰਾਵੀ ਤੀਰ ਜਾਟ ਇਕ ਰਹੈ

Raavee Teera Jaatta Eika Rahai ॥

ਚਰਿਤ੍ਰ ੧੦੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹੀਵਾਲ ਨਾਮ ਜਗ ਕਹੈ

Maheevaala Naam Jaga Kahai ॥

On the banks of river Ravi, a peasant Jat called Mahinwal used to live.

ਚਰਿਤ੍ਰ ੧੦੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਸੋਹਨੀ ਬਸਿ ਹ੍ਵੈ ਗਈ

Nrikhi Sohanee Basi Havai Gaeee ॥

ਚਰਿਤ੍ਰ ੧੦੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪੈ ਰੀਝਿ ਸੁ ਆਸਿਕ ਭਈ ॥੧॥

Taa Pai Reejhi Su Aasika Bhaeee ॥1॥

A woman named Sohani fell in love with him and came under his dominance.(1)

ਚਰਿਤ੍ਰ ੧੦੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਹੀ ਭਾਨ ਅਸਤ ਹ੍ਵੈ ਜਾਵੈ

Jaba Hee Bhaan Asata Havai Jaavai ॥

ਚਰਿਤ੍ਰ ੧੦੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਪੈਰਿ ਨਦੀ ਤਹ ਆਵੈ

Taba Hee Pairi Nadee Taha Aavai ॥

At the Sunset, she used to swim across the river and there (to see him).

ਚਰਿਤ੍ਰ ੧੦੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿੜ ਗਹਿ ਘਟ ਉਰ ਕੇ ਤਰ ਧਰੈ

Drirha Gahi Ghatta Aur Ke Tar Dhari ॥

ਚਰਿਤ੍ਰ ੧੦੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਿਨ ਮਹਿ ਪੈਰ ਪਾਰ ਤਿਹ ਪਰੈ ॥੨॥

Chhin Mahi Pari Paara Tih Pari ॥2॥

Holding an earthen pitcher in her hand she would jump in (the river) and arrive at the other side.(2)

ਚਰਿਤ੍ਰ ੧੦੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਉਠਿ ਕੈ ਜਬ ਧਾਈ

Eeka Divasa Autthi Kai Jaba Dhaaeee ॥

ਚਰਿਤ੍ਰ ੧੦੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਹੁਤੋ ਬੰਧੁ ਲਖਿ ਪਾਈ

Sovata Huto Baandhu Lakhi Paaeee ॥

One day when she ran out, her brother, who was slumbering there, saw her.

ਚਰਿਤ੍ਰ ੧੦੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਛੈ ਲਾਗਿ ਭੇਦ ਤਿਹ ਚਹਿਯੋ

Paachhai Laagi Bheda Tih Chahiyo ॥

ਚਰਿਤ੍ਰ ੧੦੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੂ ਸੋਹਨੀ ਤਾਹਿ ਲਹਿਯੋ ॥੩॥

Kachhoo Sohanee Taahi Na Lahiyo ॥3॥

He followed her and discovered the secret but Sohani did not realise.(3)

ਚਰਿਤ੍ਰ ੧੦੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ