ਚੌਪਈ ॥

This shabad is on page 1789 of Sri Dasam Granth Sahib.

ਚੌਪਈ

Choupaee ॥

Chaupaee


ਅਸਟ ਨਦੀ ਜਿਹ ਠਾਂ ਮਿਲਿ ਗਈ

Asatta Nadee Jih Tthaan Mili Gaeee ॥

ਚਰਿਤ੍ਰ ੧੦੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹਤੀ ਅਧਿਕ ਜੋਰ ਸੋ ਭਈ

Bahatee Adhika Jora So Bhaeee ॥

Where there was the confluence of eight rivulets, there always was thunderous aura.

ਚਰਿਤ੍ਰ ੧੦੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਠਟਾ ਸਹਿਰ ਬਸਿਯੋ ਤਹ ਭਾਰੋ

Tthattaa Sahri Basiyo Taha Bhaaro ॥

ਚਰਿਤ੍ਰ ੧੦੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਬਿਧਿ ਦੂਸਰ ਸ੍ਵਰਗ ਸੁ ਧਾਰੋ ॥੧॥

Jan Bidhi Doosar Savarga Su Dhaaro ॥1॥

The town inhabited there seemed to be another heaven established by the Brahma, the Creator.(1)

ਚਰਿਤ੍ਰ ੧੦੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ