ਸਾਹ ਜਲਾਲ ਸਿਕਾਰ ਕੌ ਇਕ ਦਿਨ ਨਿਕਸਿਯੋ ਆਇ ॥

This shabad is on page 1789 of Sri Dasam Granth Sahib.

ਦੋਹਰਾ

Doharaa ॥


ਤਹਾ ਧਾਮ ਪਤਿਸਾਹ ਕੇ ਜਲਨ ਨਾਮਾ ਪੂਤ

Tahaa Dhaam Patisaaha Ke Jalan Naamaa Poota ॥

Dohira

ਚਰਿਤ੍ਰ ੧੦੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਤਿ ਸੀਰਤਿ ਮੈ ਅਧਿਕ ਬਿਧਿ ਨੈ ਸਜਿਯੋ ਸਪੂਤ ॥੨॥

Soorati Seerati Mai Adhika Bidhi Nai Sajiyo Sapoota ॥2॥

The king of that place had a son named Jallal.

ਚਰਿਤ੍ਰ ੧੦੩ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਅਬਲਾ ਤਾ ਕੌ ਲਖੈ ਰੀਝ ਰਹੈ ਮਨ ਮਾਹਿ

Jo Abalaa Taa Kou Lakhi Reejha Rahai Man Maahi ॥

His countenance and temperament were as if created by God, Himself.(2)

ਚਰਿਤ੍ਰ ੧੦੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੇ ਮੂਰਛਨਾ ਹ੍ਵੈ ਧਰਨਿ ਤਨਿਕ ਰਹੈ ਸੁਧਿ ਨਾਹਿ ॥੩॥

Gire Moorachhanaa Havai Dharni Tanika Rahai Sudhi Naahi ॥3॥

Any female who looked at him, would feel immensely contented.

ਚਰਿਤ੍ਰ ੧੦੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਜਲਾਲ ਸਿਕਾਰ ਕੌ ਇਕ ਦਿਨ ਨਿਕਸਿਯੋ ਆਇ

Saaha Jalaala Sikaara Kou Eika Din Nikasiyo Aaei ॥

She would even lose her consciousness and fell flat on the ground(3)

ਚਰਿਤ੍ਰ ੧੦੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਗਿਯਨ ਕੌ ਮਾਰਤ ਭਯੋ ਤਰਲ ਤੁਰੰਗ ਧਵਾਇ ॥੪॥

Mrigiyan Kou Maarata Bhayo Tarla Turaanga Dhavaaei ॥4॥

Jallaal, the king, one day marched out for hunting,

ਚਰਿਤ੍ਰ ੧੦੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ