ਤਾ ਕੋ ਤਬ ਨਿੰਦ੍ਰਹਿ ਗਹਿ ਲੀਯੋ ॥੬॥

This shabad is on page 1789 of Sri Dasam Granth Sahib.

ਚੌਪਈ

Choupaee ॥

And running his horses, chased and killed the deer.(4)


ਏਕ ਮਿਰਗ ਆਗੇ ਤਿਹ ਆਯੌ

Eeka Mriga Aage Tih Aayou ॥

Chaupaee

ਚਰਿਤ੍ਰ ੧੦੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪਾਛੇ ਤਿਨ ਤੁਰੈ ਧਵਾਯੋ

Tih Paachhe Tin Turi Dhavaayo ॥

One deer crossed his way and he put his horse to pursue it.

ਚਰਿਤ੍ਰ ੧੦੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਸੈਨ ਐਸੇ ਵਹ ਧਾਯੋ

Chhori Sain Aaise Vaha Dhaayo ॥

ਚਰਿਤ੍ਰ ੧੦੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਿਰ ਬੂਬਨਾ ਕੇ ਮਹਿ ਆਯੋ ॥੫॥

Sahri Boobanaa Ke Mahi Aayo ॥5॥

He deserted his army and drifted towards the city of Boobna.(5)

ਚਰਿਤ੍ਰ ੧੦੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਤ੍ਰਿਖਾ ਜਬ ਤਾਹਿ ਸੰਤਾਯੋ

Adhika Trikhaa Jaba Taahi Saantaayo ॥

ਚਰਿਤ੍ਰ ੧੦੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਗ ਬੂਬਨਾ ਕੇ ਮਹਿ ਆਯੋ

Baaga Boobanaa Ke Mahi Aayo ॥

When he became over thirsty, he came to the garden in Boobna.

ਚਰਿਤ੍ਰ ੧੦੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਨੀ ਉਤਰਿ ਅਸ੍ਵ ਤੇ ਪੀਯੋ

Paanee Autari Asava Te Peeyo ॥

ਚਰਿਤ੍ਰ ੧੦੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਤਬ ਨਿੰਦ੍ਰਹਿ ਗਹਿ ਲੀਯੋ ॥੬॥

Taa Ko Taba Niaandarhi Gahi Leeyo ॥6॥

He dismounted, drank water and was overwhelmed by the sleep.(6)

ਚਰਿਤ੍ਰ ੧੦੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਹ ਸੋਇ ਰਹਿਯੋ ਸੁਖ ਪਾਈ

Taba Taha Soei Rahiyo Sukh Paaeee ॥

ਚਰਿਤ੍ਰ ੧੦੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਸਾਂਝ ਅਬਲਾ ਤਹ ਆਈ

Bhaeee Saanjha Abalaa Taha Aaeee ॥

He kept slumbering, and in the afternoon a lady came in.

ਚਰਿਤ੍ਰ ੧੦੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਰੂਪ ਜਬ ਤਾਹਿ ਨਿਹਾਰਿਯੋ

Amita Roop Jaba Taahi Nihaariyo ॥

When she saw his enchanting features,

ਚਰਿਤ੍ਰ ੧੦੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਅਰਿ ਸਰ ਤਾ ਕੇ ਤਨ ਮਾਰਿਯੋ ॥੭॥

Hari Ari Sar Taa Ke Tan Maariyo ॥7॥

the Cupids arrows pierced through her heart.(7)

ਚਰਿਤ੍ਰ ੧੦੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਰੂਪ ਹੇਰਿ ਬਸ ਭਈ

Taa Kou Roop Heri Basa Bhaeee ॥

His radiance face captured her so much that she decided to turn into

ਚਰਿਤ੍ਰ ੧੦੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਦਾਮਨ ਚੇਰੀ ਹ੍ਵੈ ਗਈ

Binu Daamn Cheree Havai Gaeee ॥

his slave, even, without monetary reward.

ਚਰਿਤ੍ਰ ੧੦੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਲਗਨ ਚਿਤ ਮੈ ਲਾਗੀ

Taa Kee Lagan Chita Mai Laagee ॥

Devotion towards him sprung up in such intensity

ਚਰਿਤ੍ਰ ੧੦੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੀਦ ਭੂਖ ਸਿਗਰੀ ਤਿਹ ਭਾਗੀ ॥੮॥

Needa Bhookh Sigaree Tih Bhaagee ॥8॥

that she disregarded the need of food.(8)

ਚਰਿਤ੍ਰ ੧੦੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ