ਐਸੀ ਬਸਿ ਤਰੁਨੀ ਹ੍ਵੈ ਗਈ ॥

This shabad is on page 1793 of Sri Dasam Granth Sahib.

ਚੌਪਈ

Choupaee ॥

Chaupaee


ਇਹ ਛਲ ਸੋ ਅਬਲਾ ਕਰਿ ਆਈ

Eih Chhala So Abalaa Kari Aaeee ॥

Thus, it is how the lady performed duplicity, and it looked like as if a

ਚਰਿਤ੍ਰ ੧੦੩ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਕ ਰੰਕ ਨਵੋ ਨਿਧਿ ਪਾਈ

Jaanka Raanka Navo Nidhi Paaeee ॥

destitute had gained nine treasurers (of Kuber).

ਚਰਿਤ੍ਰ ੧੦੩ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਬਸਿ ਤਰੁਨੀ ਹ੍ਵੈ ਗਈ

Aaisee Basi Tarunee Havai Gaeee ॥

She was immersed so intensively (in his thought) that she felt as if

ਚਰਿਤ੍ਰ ੧੦੩ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਸਾਹ ਜਲਾਲੈ ਭਈ ॥੩੪॥

Maanhu Saaha Jalaalai Bhaeee ॥34॥

she herself had become Jallaal Shah.(34)

ਚਰਿਤ੍ਰ ੧੦੩ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ