ਜਾਹਿਰ ਭਈ ਸਗਲ ਹੀ ਜਗ ਮੈ ॥੩੬॥

This shabad is on page 1794 of Sri Dasam Granth Sahib.

ਚੌਪਈ

Choupaee ॥

Chaupaee


ਐਸੀ ਪ੍ਰੀਤਿ ਦੁਹੂ ਕੀ ਲਾਗੀ

Aaisee Pareeti Duhoo Kee Laagee ॥

ਚਰਿਤ੍ਰ ੧੦੩ - ੩੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਸਭ ਗਾਵਤ ਅਨੁਰਾਗੀ

Jaa Ko Sabha Gaavata Anuraagee ॥

Both fell in love so much that all and Sundry began to shower praises.

ਚਰਿਤ੍ਰ ੧੦੩ - ੩੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਤ ਜਗਤ ਡੋਲਤ ਹੀ ਮਗ ਮੈ

Sota Jagata Dolata Hee Maga Mai ॥

Their stOry of affection initiated love-recitations among travellers

ਚਰਿਤ੍ਰ ੧੦੩ - ੩੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿਰ ਭਈ ਸਗਲ ਹੀ ਜਗ ਮੈ ॥੩੬॥

Jaahri Bhaeee Sagala Hee Jaga Mai ॥36॥

and, then, became legendry through out the world.(36)

ਚਰਿਤ੍ਰ ੧੦੩ - ੩੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿੰਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੩॥੧੯੩੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Tiaann Charitar Samaapatama Satu Subhama Satu ॥103॥1935॥aphajooaan॥

103rd Parable of Auspicious Chritars Conversation of the Raja and the Minister, Completed With Benediction. (103)(1933)