ਤਾ ਕੇ ਦ੍ਵਾਰੇ ਦੇਖਨ ਜਾਵੈ ॥

This shabad is on page 1796 of Sri Dasam Granth Sahib.

ਚੌਪਈ

Choupaee ॥

Chaupaee


ਅਲਿਮਰਦਾ ਕੌ ਸੁਤ ਇਕ ਰਹੈ

Alimardaa Kou Suta Eika Rahai ॥

ਚਰਿਤ੍ਰ ੧੦੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਸ ਬੇਗ ਨਾਮਾ ਜਗ ਕਹੈ

Taasa Bega Naamaa Jaga Kahai ॥

Alimardan (a king) had a son whom the world knew as Taas Beg.

ਚਰਿਤ੍ਰ ੧੦੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਾ ਜੌਹਰੀ ਕੋ ਤਿਨ ਹੇਰਿਯੋ

Bachaa Jouharee Ko Tin Heriyo ॥

ਚਰਿਤ੍ਰ ੧੦੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਰਿਪੁ ਤਾ ਕੌ ਘੇਰਿਯੋ ॥੧॥

Mahaa Rudar Ripu Taa Kou Gheriyo ॥1॥

He (Beg) came across the son of a jeweller and he was overpowered by the god of love.(1)

ਚਰਿਤ੍ਰ ੧੦੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਦ੍ਵਾਰੇ ਦੇਖਨ ਜਾਵੈ

Taa Ke Davaare Dekhn Jaavai ॥

ਚਰਿਤ੍ਰ ੧੦੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਨਿਹਾਰਿ ਹ੍ਰਿਦੈ ਸੁਖੁ ਪਾਵੈ

Roop Nihaari Hridai Sukhu Paavai ॥

He would everyday go to his house and find solace by seeing him.

ਚਰਿਤ੍ਰ ੧੦੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਰੋ ਯਾ ਸੋ ਚਿਤ ਭਾਯੋ

Kela Karo Yaa So Chita Bhaayo ॥

ਚਰਿਤ੍ਰ ੧੦੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤੁ ਦੂਤ ਗ੍ਰਿਹ ਤਾਹਿ ਪਠਾਯੋ ॥੨॥

Turtu Doota Griha Taahi Patthaayo ॥2॥

As he felt to make love with him to seek comfort, he immediately sent him his emissary.(2)

ਚਰਿਤ੍ਰ ੧੦੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੂਤ ਅਨੇਕ ਉਪਚਾਰ ਬਨਾਵੈ

Doota Aneka Aupachaara Banaavai ॥

ਚਰਿਤ੍ਰ ੧੦੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਨ ਰਾਇ ਹਾਥ ਨਹਿ ਆਵੈ

Mohan Raaei Haatha Nahi Aavai ॥

The emissary tried hard but Mohan Raae (the boy) would not consent.

ਚਰਿਤ੍ਰ ੧੦੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤਾ ਸੋ ਇਹ ਭਾਂਤਿ ਉਚਾਰਿਯੋ

Tih Taa So Eih Bhaanti Auchaariyo ॥

ਚਰਿਤ੍ਰ ੧੦੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਸ ਬੇਗ ਤਾ ਸੌ ਖਿਝਿ ਮਾਰਿਯੋ ॥੩॥

Taasa Bega Taa Sou Khijhi Maariyo ॥3॥

When he conveyed the decision to him (Beg), he was perturbed and beat him up.(3)

ਚਰਿਤ੍ਰ ੧੦੫ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਟਨ ਲਗੇ ਦੂਤ ਰਿਸਿ ਭਰਿਯੋ

Chottan Lage Doota Risi Bhariyo ॥

ਚਰਿਤ੍ਰ ੧੦੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਜਾਨਿ ਜਤਨ ਤਿਹ ਕਰਿਯੋ

Moorakh Jaani Jatan Tih Kariyo ॥

The emissary became furious on receiving the retribution and,

ਚਰਿਤ੍ਰ ੧੦੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਨ ਆਜੁ ਕਹਿਯੋ ਮੈ ਐਹੋ

Mohan Aaju Kahiyo Mai Aaiho ॥

considering him to be an idiotic, decided to do something.

ਚਰਿਤ੍ਰ ੧੦੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਤਾਸ ਬੇਗ ਤੂ ਪੈਹੋ ॥੪॥

Taa Kou Taasa Bega Too Paiho ॥4॥

He told Taas Beg, ‘Mohan has consented to come today.’(4)

ਚਰਿਤ੍ਰ ੧੦੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਸੁਨਿ ਬੈਨ ਫੂਲਿ ਜੜ ਗਯੋ

Yaha Suni Bain Phooli Jarha Gayo ॥

ਚਰਿਤ੍ਰ ੧੦੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚ ਬਾਤ ਚੀਨਤ ਚਿਤ ਭਯੋ

Saacha Baata Cheenata Chita Bhayo ॥

Hearing this, his joy knew no bounds, as he took it to be true.

ਚਰਿਤ੍ਰ ੧੦੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਉਠਾਇ ਪਾਨ ਮਦ ਕਰਿਯੋ

Loga Autthaaei Paan Mada Kariyo ॥

He sent away the people and started to drink wine.

ਚਰਿਤ੍ਰ ੧੦੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੁਖ ਹੁਤੋ ਜੋਨਿ ਪਸੁ ਪਰਿਯੋ ॥੫॥

Maanukh Huto Joni Pasu Pariyo ॥5॥

Although human being, he had embraced the life of an animal.(5)

ਚਰਿਤ੍ਰ ੧੦੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਮਨ ਮੋਲ ਮੋਹਨਹਿ ਲਯੋ

Mo Man Mola Mohanhi Layo ॥

ਚਰਿਤ੍ਰ ੧੦੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਮੈ ਚੇਰੋ ਹ੍ਵੈ ਗਯੋ

Taba Te Mai Chero Havai Gayo ॥

(He thought,) ‘My heart is already in the hands of Mohan and I have become his slave since (I saw him).

ਚਰਿਤ੍ਰ ੧੦੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਰ ਜੌ ਤਾਹਿ ਨਿਹਾਰੋ

Eeka Baara Jou Taahi Nihaaro ॥

ਚਰਿਤ੍ਰ ੧੦੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੁ ਮਨੁ ਧਨ ਤਾ ਪੈ ਸਭ ਵਾਰੋ ॥੬॥

Tanu Manu Dhan Taa Pai Sabha Vaaro ॥6॥

‘Who-so-ever has a glimpse of him, sacrifices his own life over him.’(6)

ਚਰਿਤ੍ਰ ੧੦੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਸੁਧਿ ਭਏ ਦੂਤ ਤਿਹ ਚੀਨੋ

Binu Sudhi Bhaee Doota Tih Cheeno ॥

ਚਰਿਤ੍ਰ ੧੦੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਡ ਫੋਰਿ ਆਸਨ ਪਰ ਦੀਨੋ

Aanda Phori Aasan Par Deeno ॥

When the emissary judged he was totally intoxicated with wine, he broke an egg and spread it on his bed.

ਚਰਿਤ੍ਰ ੧੦੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਬਸਤ੍ਰ ਪਾਗ ਤਿਹ ਹਰੀ

Bhookhn Basatar Paaga Tih Haree ॥

ਚਰਿਤ੍ਰ ੧੦੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਕੌ ਸੁਧਿ ਕਛੂ ਪਰੀ ॥੭॥

Moorakh Kou Sudhi Kachhoo Na Paree ॥7॥

He took away his ornaments, the clothes and the turban, and the fool remained unaware.(7)

ਚਰਿਤ੍ਰ ੧੦੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਦਰਾ ਕੀ ਅਤਿ ਭਈ ਖੁਮਾਰੀ

Madaraa Kee Ati Bhaeee Khumaaree ॥

ਚਰਿਤ੍ਰ ੧੦੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਲਗੇ ਜੜ ਬੁਧਿ ਸੰਭਾਰੀ

Paraata Lage Jarha Budhi Na Saanbhaaree ॥

The intoxication through wine was so intense that, till morning, he did not regain consciousness.

ਚਰਿਤ੍ਰ ੧੦੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਤੀ ਰੈਨਿ ਭਯੋ ਉਜਿਯਾਰੋ

Beetee Raini Bhayo Aujiyaaro ॥

ਚਰਿਤ੍ਰ ੧੦੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਮਨ ਅਪਨੇ ਆਪ ਸੰਭਾਰੋ ॥੮॥

Tan Man Apane Aapa Saanbhaaro ॥8॥

When the night had lapsed and the day broke, he managed to control his mind and body.(8)

ਚਰਿਤ੍ਰ ੧੦੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥ ਜਾਇ ਆਸਨ ਪਰ ਪਰਿਯੋ

Haatha Jaaei Aasan Par Pariyo ॥

ਚਰਿਤ੍ਰ ੧੦੫ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਕਿ ਬਚਨ ਤਬ ਮੂੜ ਉਚਰਿਯੋ

Chouki Bachan Taba Moorha Auchariyo ॥

When his hand fell over his bed, the idiot thought over,

ਚਰਿਤ੍ਰ ੧੦੫ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਕਟ ਆਪਨੋ ਦੂਤ ਬੁਲਾਯੋ

Nikatta Aapano Doota Bulaayo ॥

ਚਰਿਤ੍ਰ ੧੦੫ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕਹਿ ਭੇਦ ਸਕਲ ਸਮੁਝਾਯੋ ॥੯॥

Tin Kahi Bheda Sakala Samujhaayo ॥9॥

And called over his emissary, who on query made him to understand thus,(9)

ਚਰਿਤ੍ਰ ੧੦੫ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ