ਮੁਨਿ ਕੋ ਗਿਰਿਯੋ ਤੁਰਤ ਹੀ ਬੀਰਜ ਭੂਮਿ ਮਝਾਰ ॥੨॥

This shabad is on page 1801 of Sri Dasam Granth Sahib.

ਦੋਹਰਾ

Doharaa ॥

Dohira


ਏਕ ਦਿਵਸ ਸ੍ਰੀ ਕਪਿਲ ਮੁਨਿ ਇਕ ਠਾਂ ਕਿਯੋ ਪਯਾਨ

Eeka Divasa Sree Kapila Muni Eika Tthaan Kiyo Payaan ॥

Once Sri Kapil Munni, the recluse, went into a locality.

ਚਰਿਤ੍ਰ ੧੦੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿ ਅਪਸਰਾ ਬਸਿ ਭਯੋ ਸੋ ਤੁਮ ਸੁਨਹੁ ਸੁਜਾਨ ॥੧॥

Heri Apasaraa Basi Bhayo So Tuma Sunahu Sujaan ॥1॥

There, he was overpowered by a charming woman. Now listen to their story.(1)

ਚਰਿਤ੍ਰ ੧੦੮ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੰਭਾ ਨਾਮਾ ਅਪਸਰਾ ਤਾ ਕੋ ਰੂਪ ਨਿਹਾਰਿ

Raanbhaa Naamaa Apasaraa Taa Ko Roop Nihaari ॥

Fascinated by the charm ofthe nymph called Rumba,

ਚਰਿਤ੍ਰ ੧੦੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਨਿ ਕੋ ਗਿਰਿਯੋ ਤੁਰਤ ਹੀ ਬੀਰਜ ਭੂਮਿ ਮਝਾਰ ॥੨॥

Muni Ko Giriyo Turta Hee Beeraja Bhoomi Majhaara ॥2॥

Munni’s semen instantly dropped on the ground.(2)

ਚਰਿਤ੍ਰ ੧੦੮ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਰੇਤਿ ਮੁਨਿ ਕੇ ਜਬੈ ਰੰਭਾ ਰਹਿਯੋ ਅਧਾਨ

Giriyo Reti Muni Ke Jabai Raanbhaa Rahiyo Adhaan ॥

When Munni’s semen fell on the ground, then Rumba managed to seize it.

ਚਰਿਤ੍ਰ ੧੦੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਸਿੰਧੁ ਸਰਿਤਾ ਤਿਸੈ ਸੁਰ ਪੁਰ ਕਰਿਯੋ ਪਯਾਨ ॥੩॥

Daari Siaandhu Saritaa Tisai Sur Pur Kariyo Payaan ॥3॥

From that a girl took birth, which she washed away in the River Sindh and, herself, departed to the heaven.(3)

ਚਰਿਤ੍ਰ ੧੦੮ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ