ਪਾਪ ਨਰਕ ਤੇ ਨ ਡਰੀ ਕਰੀ ਸਵਤਿ ਕੀ ਕਾਨਿ ॥

This shabad is on page 1808 of Sri Dasam Granth Sahib.

ਦੋਹਰਾ

Doharaa ॥

Dohira


ਦੇਵ ਬਧੂਨ ਅਪਛਰਨ ਲਯੋ ਬਿਵਾਨ ਚੜਾਇ

Dev Badhoona Apachharn Layo Bivaan Charhaaei ॥

The gods and goddesses put her in a palanquin,

ਚਰਿਤ੍ਰ ੧੦੮ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈਕਾਰ ਅਪਾਰ ਹੁਅ ਹਰਖੇ ਸੁਨਿ ਸੁਰ ਰਾਇ ॥੪੮॥

Jai Jaikaara Apaara Hua Harkhe Suni Sur Raaei ॥48॥

And raised slogans in every domain in her appreciation, hearing which Lord Indra was appeased too.( 48)

ਚਰਿਤ੍ਰ ੧੦੮ - ੪੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਛਰੀ ਬਿਰਹੀਨ ਕੇ ਬਧ ਕੋ ਕਹਾ ਉਪਾਇ

Machharee Aou Briheena Ke Badha Ko Kahaa Aupaaei ॥

Taking the example of the fish and water,

ਚਰਿਤ੍ਰ ੧੦੮ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਲ ਪਿਯ ਤੇ ਬਿਛੁਰਾਇ ਯਹਿ ਤਨਿਕ ਬਿਖੈ ਮਰਿ ਜਾਇ ॥੪੯॥

Jala Piya Te Bichhuraaei Yahi Tanika Bikhi Mari Jaaei ॥49॥

It is said that the wife, a fish, after relinquishing husband, the water, soon parishes.(49)

ਚਰਿਤ੍ਰ ੧੦੮ - ੪੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਨਰਕ ਤੇ ਡਰੀ ਕਰੀ ਸਵਤਿ ਕੀ ਕਾਨਿ

Paapa Narka Te Na Daree Karee Savati Kee Kaani ॥

The co-wife did not fear the celestial wrath,

ਚਰਿਤ੍ਰ ੧੦੮ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਚਿਤ ਕੋਪ ਬਢਾਇ ਕੈ ਪਿਯ ਲਗਵਾਯੋ ਬਾਨ ॥੫੦॥

Ati Chita Kopa Badhaaei Kai Piya Lagavaayo Baan ॥50॥

And, getting angry, had got her husband killed with an arrow.(50)

ਚਰਿਤ੍ਰ ੧੦੮ - ੫੦/(੨) - ਸ੍ਰੀ ਦਸਮ ਗ੍ਰੰਥ ਸਾਹਿਬ