ਸਵਤਿ ਸਾਲ ਤਿਨ ਤ੍ਰਿਯਹਿ ਨਿਹਾਰਿਯੋ ॥

This shabad is on page 1809 of Sri Dasam Granth Sahib.

ਚੌਪਈ

Choupaee ॥

Chaupaee


ਯਹ ਚਲਿ ਖਬਰ ਜਾਤ ਭੀ ਤਹਾ

Yaha Chali Khbar Jaata Bhee Tahaa ॥

ਚਰਿਤ੍ਰ ੧੦੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੀ ਸਭਾ ਧਰਮੁ ਕੀ ਜਹਾ

Baitthee Sabhaa Dharmu Kee Jahaa ॥

Where Dharam Raja, the Lord of Righteousness, was seated in his council, this perturbing news reached,

ਚਰਿਤ੍ਰ ੧੦੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਵਤਿ ਸਾਲ ਤਿਨ ਤ੍ਰਿਯਹਿ ਨਿਹਾਰਿਯੋ

Savati Saala Tin Triyahi Nihaariyo ॥

ਚਰਿਤ੍ਰ ੧੦੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਬਾਨ ਸਾਥ ਹਨਿ ਡਾਰਿਯੋ ॥੧॥

Niju Pati Baan Saatha Hani Daariyo ॥1॥

‘The co-wife of Shashi, who had killed her own husband with an arrow, has been killed.’(1)

ਚਰਿਤ੍ਰ ੧੦੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ