ਜਹਾ ਕਾਲ ਸੁਭ ਸਭਾ ਬਨਾਈ ॥

This shabad is on page 1817 of Sri Dasam Granth Sahib.

ਚੌਪਈ

Choupaee ॥

Chaupaee


ਜਬ ਤੇ ਮੈ ਭਵ ਮੋ ਭਵ ਲੀਯੋ

Jaba Te Mai Bhava Mo Bhava Leeyo ॥

ਚਰਿਤ੍ਰ ੧੦੯ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਤ੍ਰਿਯਾ ਸੌ ਭੋਗ ਕੀਯੋ

Aani Triyaa Sou Bhoga Na Keeyo ॥

(Urvassi) ‘Since my birth, I have not made love to many woman.

ਚਰਿਤ੍ਰ ੧੦੯ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਐਸੋ ਚਿਤ ਰਿਝਿਯੋ ਤਿਹਾਰੋ

Jou Aaiso Chita Rijhiyo Tihaaro ॥

ਚਰਿਤ੍ਰ ੧੦੯ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਕਹਾ ਬਸਿ ਚਲਤ ਹਮਾਰੋ ॥੪੯॥

Tou Kahaa Basi Chalata Hamaaro ॥49॥

‘But if you ardently desire, I will not restrain myself.(49)

ਚਰਿਤ੍ਰ ੧੦੯ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯਾਨ ਧਾਮ ਤਵ ਕਰੋ

Na Piyaan Dhaam Tava Karo ॥

ਚਰਿਤ੍ਰ ੧੦੯ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਰਕ ਪਰਨ ਤੇ ਅਤਿ ਚਿਤ ਡਰੋ

Narka Parn Te Ati Chita Daro ॥

‘Afraid of going to the hell, I cannot come to your house.

ਚਰਿਤ੍ਰ ੧੦੯ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਹੀ ਧਾਮ ਹਮਾਰੇ ਐਯਹੁ

Tuma Hee Dhaam Hamaare Aaiyahu ॥

ਚਰਿਤ੍ਰ ੧੦੯ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਭਾਵਤ ਕੋ ਭੋਗ ਕਮੈਯਹੁ ॥੫੦॥

Man Bhaavata Ko Bhoga Kamaiyahu ॥50॥

‘You better come to my house and enjoy love-making to your satisfaction.’(50)

ਚਰਿਤ੍ਰ ੧੦੯ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤੇ ਕਰਤ ਨਿਸਾ ਪਰਿ ਗਈ

Baate Karta Nisaa Pari Gaeee ॥

ਚਰਿਤ੍ਰ ੧੦੯ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੌ ਕਾਮ ਕਰਾ ਅਤਿ ਭਈ

Triya Kou Kaam Karaa Ati Bhaeee ॥

Talking and talking, the dusk approached and her desire for sex kindled.

ਚਰਿਤ੍ਰ ੧੦੯ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਅਨੂਪਮ ਭੇਸ ਬਨਾਯੋ

Adhika Anoopma Bhesa Banaayo ॥

ਚਰਿਤ੍ਰ ੧੦੯ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਤਿਹ ਗ੍ਰਿਹ ਓਰ ਪਠਾਯੋ ॥੫੧॥

Taa Kou Tih Griha Aor Patthaayo ॥51॥

She sent him to his house and herself adorned beautiful clothes.’(51)

ਚਰਿਤ੍ਰ ੧੦੯ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਮੋਹਨ ਨਿਜੁ ਗ੍ਰਿਹ ਚਲਿ ਆਯੋ

Taba Mohan Niju Griha Chali Aayo ॥

ਚਰਿਤ੍ਰ ੧੦੯ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਅਨੂਪਮ ਭੇਸ ਬਨਾਯੋ

Adhika Anoopma Bhesa Banaayo ॥

Mohan retUrned to his house and put on attractive clothes.

ਚਰਿਤ੍ਰ ੧੦੯ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟਕਿਯਨ ਕੀ ਚਪਟੀ ਉਰਬਸੀ

Ttakiyan Kee Chapattee Aurbasee ॥

ਚਰਿਤ੍ਰ ੧੦੯ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਮ ਮਾਰਿ ਆਸਨ ਸੌ ਕਸੀ ॥੫੨॥

Moma Maari Aasan Sou Kasee ॥52॥

She hung the bags full of coins around her neck, and, with wax, covered her aasan, part ofthe body in between the two legs).(52)

ਚਰਿਤ੍ਰ ੧੦੯ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਖਿ ਕੋ ਲੇਪ ਤਵਨ ਮੌ ਕੀਯੋ

Bikhi Ko Lepa Tavan Mou Keeyo ॥

ਚਰਿਤ੍ਰ ੧੦੯ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵਹਿ ਰਿਝਾਇ ਮਾਂਗ ਕਰਿ ਲੀਯੋ

Sivahi Rijhaaei Maanga Kari Leeyo ॥

On top of that she applied poison, which she had obtained from the reptiles after pleasing Shiva.

ਚਰਿਤ੍ਰ ੧੦੯ - ੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਅੰਗ ਤਵਨ ਸੌ ਲਾਗੈ

Jaa Ke Aanga Tavan Sou Laagai ॥

ਚਰਿਤ੍ਰ ੧੦੯ - ੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੈ ਲੈ ਪ੍ਰਾਨਨ ਜਮ ਭਾਗੈ ॥੫੩॥

Taa Kai Lai Paraann Jama Bhaagai ॥53॥

So that whom-so-ever came in contact, would be poisoned to enable Yama, the god of death, to take the soul away.(53)

ਚਰਿਤ੍ਰ ੧੦੯ - ੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੌ ਨਾਰਿ ਗਈ ਵਹੁ ਆਈ

Taba Lou Naari Gaeee Vahu Aaeee ॥

ਚਰਿਤ੍ਰ ੧੦੯ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਾਤੁਰ ਹ੍ਵੈ ਕੈ ਲਪਟਾਈ

Kaamaatur Havai Kai Lapattaaeee ॥

Then the woman reached there, extremely lured by the urge of the Cupid.

ਚਰਿਤ੍ਰ ੧੦੯ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਭੇਦ ਕਛੂ ਨਹਿ ਜਾਨ੍ਯੋ

Taa Ko Bheda Kachhoo Nahi Jaanio ॥

ਚਰਿਤ੍ਰ ੧੦੯ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਰਬਸਿ ਕੌ ਕਰਿ ਪੁਰਖ ਪਛਾਨ੍ਯੋ ॥੫੪॥

Aurbasi Kou Kari Purkh Pachhaanio ॥54॥

She had not envisaged the truth and had misconstrued Urvassi as a man.(54)

ਚਰਿਤ੍ਰ ੧੦੯ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੋ ਭੋਗ ਅਧਿਕ ਜਬ ਕੀਨੋ

Taa So Bhoga Adhika Jaba Keeno ॥

ਚਰਿਤ੍ਰ ੧੦੯ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੈ ਮਾਨਿ ਅਧਿਕ ਸੁਖ ਲੀਨੋ

Man Mai Maani Adhika Sukh Leeno ॥

With full contentment she made love with her.

ਚਰਿਤ੍ਰ ੧੦੯ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਖੁ ਕੇ ਚੜੇ ਮਤ ਤਬ ਭਈ

Bikhu Ke Charhe Mata Taba Bhaeee ॥

ਚਰਿਤ੍ਰ ੧੦੯ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਮ ਕੇ ਧਾਮ ਬਿਖੈ ਚਲਿ ਗਈ ॥੫੫॥

Jama Ke Dhaam Bikhi Chali Gaeee ॥55॥

When, with the effect of poison, she was extremely exhilarated, she left for the abode of Yama.(55)

ਚਰਿਤ੍ਰ ੧੦੯ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਰਬਸਿ ਜਬ ਤਾ ਕੋ ਬਧ ਕੀਯੋ

Aurbasi Jaba Taa Ko Badha Keeyo ॥

ਚਰਿਤ੍ਰ ੧੦੯ - ੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਪੁਰ ਕੋ ਮਾਰਗ ਤਬ ਲੀਯੋ

Sur Pur Ko Maaraga Taba Leeyo ॥

After when Urvassi had exterminated her, she departed for heaven too.

ਚਰਿਤ੍ਰ ੧੦੯ - ੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਕਾਲ ਸੁਭ ਸਭਾ ਬਨਾਈ

Jahaa Kaal Subha Sabhaa Banaaeee ॥

ਚਰਿਤ੍ਰ ੧੦੯ - ੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਰਬਸਿ ਯੌ ਚਲਿ ਕੈ ਤਹ ਆਈ ॥੫੬॥

Aurbasi You Chali Kai Taha Aaeee ॥56॥

Where Dharam Raja had his council in session, she arrived there.(56)

ਚਰਿਤ੍ਰ ੧੦੯ - ੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਅਮਿਤ ਦਰਬੁ ਤਿਨ ਦੀਯੋ

Taa Kou Amita Darbu Tin Deeyo ॥

ਚਰਿਤ੍ਰ ੧੦੯ - ੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਬਡੋ ਕਾਮ ਤੁਮ ਕੀਯੋ

Mero Bado Kaam Tuma Keeyo ॥

He honoured her saying, ‘You have done a great service to me.

ਚਰਿਤ੍ਰ ੧੦੯ - ੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਕੌ ਜਿਨ ਤ੍ਰਿਯਹਿ ਸੰਘਾਰਿਯੋ

Niju Pati Kou Jin Triyahi Saanghaariyo ॥

ਚਰਿਤ੍ਰ ੧੦੯ - ੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਤੈ ਇਹ ਭਾਂਤਿ ਪ੍ਰਹਾਰਿਯੋ ॥੫੭॥

Taa Ko Tai Eih Bhaanti Parhaariyo ॥57॥

‘The woman who had killed her husband, you have terminated her life like this.’(57)

ਚਰਿਤ੍ਰ ੧੦੯ - ੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ