ਤਬ ਤਿਹ ਮਾਤ ਅਧਿਕ ਅਕੁਲਾਈ ॥

This shabad is on page 1819 of Sri Dasam Granth Sahib.

ਚੌਪਈ

Choupaee ॥

Chaupaee


ਤਾ ਕੇ ਪੂਤ ਹੋਤ ਗ੍ਰਿਹਿ ਨਾਹੀ

Taa Ke Poota Hota Grihi Naahee ॥

ਚਰਿਤ੍ਰ ੧੧੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਿੰਤ ਯਹੈ ਪ੍ਰਜਾ ਮਨ ਮਾਹੀ

Chiaanta Yahai Parjaa Man Maahee ॥

But his subject was getting worried as he was not blessed with a son.

ਚਰਿਤ੍ਰ ੧੧੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਹ ਮਾਤ ਅਧਿਕ ਅਕੁਲਾਈ

Taba Tih Maata Adhika Akulaaeee ॥

ਚਰਿਤ੍ਰ ੧੧੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤ੍ਰਿਯਾ ਤਿਹ ਨਿਕਟ ਬੁਲਾਈ ॥੨॥

Eeka Triyaa Tih Nikatta Bulaaeee ॥2॥

One day, extremely perturbed, his mother called in a lady.(2)

ਚਰਿਤ੍ਰ ੧੧੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੰਨ੍ਯਾ ਏਕ ਰਾਵ ਕੀ ਲਹੀ

Kaanniaa Eeka Raava Kee Lahee ॥

ਚਰਿਤ੍ਰ ੧੧੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਨ੍ਰਿਪ ਕੋ ਬਰਬੇ ਕਹ ਕਹੀ

So Nripa Ko Barbe Kaha Kahee ॥

Who selected a girl for the Raja and she requested Raja to marry her.

ਚਰਿਤ੍ਰ ੧੧੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਪੁਰਾ ਕੇ ਭੀਤਰ ਆਨੀ

Raaei Puraa Ke Bheetr Aanee ॥

ਚਰਿਤ੍ਰ ੧੧੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਪੇਸ੍ਵਰ ਕੇ ਮਨ ਨਹਿ ਮਾਨੀ ॥੩॥

Ropesavar Ke Man Nahi Maanee ॥3॥

She presented her to the Raja but he did not approve her.(3)

ਚਰਿਤ੍ਰ ੧੧੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਨ ਕਹਿ ਰਹੇ ਬ੍ਯਾਹ ਕੀਯੋ

Jan Kahi Rahe Baiaaha Na Keeyo ॥

ਚਰਿਤ੍ਰ ੧੧੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਬਿਸਾਰਿ ਚਿਤ ਤੇ ਦੀਯੋ

Taahi Bisaari Chita Te Deeyo ॥

People pleaded but the Raja did accept her and counted her out of his mind.

ਚਰਿਤ੍ਰ ੧੧੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨ ਨਾਰਿ ਹਠਨਿ ਹਠਿ ਗਹੀ

Tvn Naari Hatthani Hatthi Gahee ॥

ਚਰਿਤ੍ਰ ੧੧੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਦ੍ਵਾਰ ਬਰਿਸ ਬਹੁਤ ਰਹੀ ॥੪॥

Taa Ke Davaara Barisa Bahuta Rahee ॥4॥

But, the lady with determination, stayed put out side his door steps.( 4)

ਚਰਿਤ੍ਰ ੧੧੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ