ਚਿਤਾ ਅਗਨਿ ਜੋ ਸਤੀ ਜਗਾਈ ॥

This shabad is on page 1822 of Sri Dasam Granth Sahib.

ਚੌਪਈ

Choupaee ॥

Chaupaee


ਯੌ ਸੁਨ ਬਚਨ ਰੀਝਿ ਨ੍ਰਿਪ ਰਹਿਯੋ

You Suna Bachan Reejhi Nripa Rahiyo ॥

ਚਰਿਤ੍ਰ ੧੧੦ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧੰਨਿ ਧੰਨਿ ਮੁਖ ਤੇ ਤਿਹ ਕਹਿਯੋ

Dhaanni Dhaanni Mukh Te Tih Kahiyo ॥

Hearing this Raja was delighted and praised her vehemently,

ਚਰਿਤ੍ਰ ੧੧੦ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਯਾ ਸੋ ਕਛੁ ਪ੍ਰੀਤਿ ਜਾਗੀ

Hama Yaa So Kachhu Pareeti Na Jaagee ॥

ਚਰਿਤ੍ਰ ੧੧੦ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੇ ਹੇਤ ਦੇਨ ਜਿਯ ਲਾਗੀ ॥੧੮॥

Mere Heta Dena Jiya Laagee ॥18॥

‘I did not love her at all but she was going to sacrifice herself for me.(18)

ਚਰਿਤ੍ਰ ੧੧੦ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਮੋ ਕੋ ਮੈ ਭੇਦ ਚੀਨੋ

Dhriga Mo Ko Mai Bheda Na Cheeno ॥

ਚਰਿਤ੍ਰ ੧੧੦ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਲੌ ਬ੍ਯਾਹ ਯਾ ਸੋ ਕੀਨੋ

Aba Lou Baiaaha Na Yaa So Keeno ॥

‘I should be ashamed of myselfthat I did not acquiesce the secret.

ਚਰਿਤ੍ਰ ੧੧੦ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਨਾਰਿਨ ਸੌ ਪ੍ਰੀਤਿ ਲਗਾਈ

Jin Naarin Sou Pareeti Lagaaeee ॥

ਚਰਿਤ੍ਰ ੧੧੦ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਇਹ ਸਮੈ ਕਾਮ ਨਹਿ ਆਈ ॥੧੯॥

So Eih Samai Kaam Nahi Aaeee ॥19॥

‘Not even from the women I loved, came to wish me success.(19)

ਚਰਿਤ੍ਰ ੧੧੦ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮੈ ਇਹ ਅਬੈ ਬਿਯਾਹੂੰ

Taa Te Mai Eih Abai Biyaahooaan ॥

ਚਰਿਤ੍ਰ ੧੧੦ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਲਗਿ ਯਾ ਸੋ ਨੇਹ ਨਿਬਾਹੂੰ

Tan Lagi Yaa So Neha Nibaahooaan ॥

‘Now, I will marry her immediately and spend whole life wit her.

ਚਰਿਤ੍ਰ ੧੧੦ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਤਿ ਅਗਨਿ ਤੇ ਤਾਹਿ ਉਬਾਰੋ

Barti Agani Te Taahi Aubaaro ॥

ਚਰਿਤ੍ਰ ੧੧੦ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਸੋ ਜਰੀ ਤਨ ਕੋ ਜਾਰੋ ॥੨੦॥

Mo So Jaree Na Tan Ko Jaaro ॥20॥

‘I will save her from immolating in the fire, rather she is already burnt in fire of love for me.’(20)

ਚਰਿਤ੍ਰ ੧੧੦ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤਾ ਅਗਨਿ ਜੋ ਸਤੀ ਜਗਾਈ

Chitaa Agani Jo Satee Jagaaeee ॥

ਚਰਿਤ੍ਰ ੧੧੦ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹਾਨਲ ਸੋਈ ਠਹਿਰਾਈ

Brihaanla Soeee Tthahiraaeee ॥

The pyre the Sati had built, he thought it to be the pyre of separation.

ਚਰਿਤ੍ਰ ੧੧੦ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਤੀਰ ਭਾਵਰੈ ਦੀਨੀ

Taa Ke Teera Bhaavari Deenee ॥

ਚਰਿਤ੍ਰ ੧੧੦ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਕ ਹੁਤੀ ਰਾਨੀ ਬਿਧਿ ਕੀਨੀ ॥੨੧॥

Raanka Hutee Raanee Bidhi Keenee ॥21॥

He circumambulated three times through all the four corners and honoured her as his Rani.(21)

ਚਰਿਤ੍ਰ ੧੧੦ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਹੀ ਚਰਿਤ੍ਰ ਨ੍ਰਿਪਤਿ ਕੋ ਪਾਯੋ

Eehee Charitar Nripati Ko Paayo ॥

ਚਰਿਤ੍ਰ ੧੧੦ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਰਾਨਿਨ ਚਿਤ ਤੇ ਬਿਸਰਾਯੋ

Sabha Raanin Chita Te Bisaraayo ॥

After observing this incident, he relinquished all the other Ranis. And

ਚਰਿਤ੍ਰ ੧੧੦ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਆਗ੍ਯਾ ਕੇ ਬਸਿ ਕੀਨੋ

Apanee Aagaiaa Ke Basi Keeno ॥

ਚਰਿਤ੍ਰ ੧੧੦ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਦਾਸ ਮੋਲ ਕੋ ਲੀਨੋ ॥੨੨॥

Jaanuka Daasa Mola Ko Leeno ॥22॥

new Rani took control over Raja as if she had bought him.(22)

ਚਰਿਤ੍ਰ ੧੧੦ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ