ਦੁਰਜਨ ਸਿੰਘ ਰਾਵ ਇਕ ਭਾਰੀ ॥

This shabad is on page 1823 of Sri Dasam Granth Sahib.

ਚੌਪਈ

Choupaee ॥

Chaupaee


ਦੁਰਜਨ ਸਿੰਘ ਰਾਵ ਇਕ ਭਾਰੀ

Durjan Siaangha Raava Eika Bhaaree ॥

ਚਰਿਤ੍ਰ ੧੧੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਸਾ ਚਾਰਿ ਜਿਹ ਕਰਤ ਜੁਹਾਰੀ

Disaa Chaari Jih Karta Juhaaree ॥

Durjan Singh was a great king; he was revered in all four directions.

ਚਰਿਤ੍ਰ ੧੧੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਰੂਪ ਹੇਰਿ ਬਲਿ ਜਾਵਹਿ

Taa Ko Roop Heri Bali Jaavahi ॥

ਚਰਿਤ੍ਰ ੧੧੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਅਧਿਕ ਮਨ ਮੈ ਸੁਖੁ ਪਾਵਹਿ ॥੧॥

Parjaa Adhika Man Mai Sukhu Paavahi ॥1॥

His handsomeness was admired by every body and his subject was very blissful.(1)

ਚਰਿਤ੍ਰ ੧੧੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ