ਦੋਹਰਾ ॥

This shabad is on page 1831 of Sri Dasam Granth Sahib.

ਦੋਹਰਾ

Doharaa ॥

Dohira


ਪੰਛਿਯਨ ਕੋ ਪੋਸਤ ਧਰੇ ਪਿਤੁ ਕੀ ਦ੍ਰਿਸਟਿ ਬਚਾਇ

Paanchhiyan Ko Posata Dhare Pitu Kee Drisatti Bachaaei ॥

Wearing the skins of birds, they had escaped the looks of her father.

ਚਰਿਤ੍ਰ ੧੧੧ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੰਖੀ ਹੀ ਸਭ ਕੋ ਲਖੈ ਮਾਨੁਖ ਲਖ੍ਯੋ ਜਾਇ ॥੫੦॥

Paankhee Hee Sabha Ko Lakhi Maanukh Lakhio Na Jaaei ॥50॥

Every body considered them as the birds and none could guess that they were humans.(50)

ਚਰਿਤ੍ਰ ੧੧੧ - ੫੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਆਨਿ ਅਪਨੇ ਬਸੇ ਤਿਯ ਕੋ ਸਦਨ ਬਨਾਇ

Desa Aani Apane Base Tiya Ko Sadan Banaaei ॥

‘They had come to their own country now,

ਚਰਿਤ੍ਰ ੧੧੧ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਾ ਸੋ ਰਮੈ ਨਿਸੁ ਦਿਨ ਮੋਦ ਬਢਾਇ ॥੫੧॥

Bhaanti Bhaanti Taa So Ramai Nisu Din Moda Badhaaei ॥51॥

And day and night blissfully enjoyed love-making.(51)(1)

ਚਰਿਤ੍ਰ ੧੧੧ - ੫੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਗਿਆਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੧॥੨੧੫੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Giaaraha Charitar Samaapatama Satu Subhama Satu ॥111॥2157॥aphajooaan॥

111th Parable of Auspicious Chritars Conversation of the Raja and the Minister, Completed With Benediction. (111)(2155)