ਦੋਹਰਾ ॥

This shabad is on page 1831 of Sri Dasam Granth Sahib.

ਦੋਹਰਾ

Doharaa ॥

Dohira


ਸੂਰ ਸੈਨ ਰਾਜਾ ਹੁਤੋ ਸਮਰਕੰਦ ਕੇ ਮਾਹਿ

Soora Sain Raajaa Huto Samarkaanda Ke Maahi ॥

Soor Chand was the king of Sammar Kand;

ਚਰਿਤ੍ਰ ੧੧੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਤੁਲਿ ਨਰੇਸ ਕੋ ਔਰ ਜਗਤ ਮੈ ਨਾਹਿ ॥੧॥

Taa Ke Tuli Naresa Ko Aour Jagata Mai Naahi ॥1॥

there had been none other like him.(1)

ਚਰਿਤ੍ਰ ੧੧੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ੍ਰਕਲਾ ਰਾਨੀ ਹੁਤੀ ਬਡਭਾਗਨਿ ਤਿਹ ਠੌਰ

Chitarkalaa Raanee Hutee Badabhaagani Tih Tthour ॥

Chatar Kala was his Rani; she was very fortunate.

ਚਰਿਤ੍ਰ ੧੧੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਸੀਲ ਲਜਾ ਗੁਨਨ ਤਾ ਕੇ ਤੁਲਿ ਔਰ ॥੨॥

Roop Seela Lajaa Gunan Taa Ke Tuli Na Aour ॥2॥

In beauty, serenity and modesty no body could beat her.(2)

ਚਰਿਤ੍ਰ ੧੧੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ