ਤੁਮ ਤ੍ਰਿਯ ਜਿਨਿ ਪਾਵਕ ਮੋ ਜਰੋ ॥

This shabad is on page 1834 of Sri Dasam Granth Sahib.

ਚੌਪਈ

Choupaee ॥

Chaupaee


ਪੁਨਿ ਰਾਜੈ ਇਹ ਭਾਂਤਿ ਉਚਾਰੀ

Puni Raajai Eih Bhaanti Auchaaree ॥

ਚਰਿਤ੍ਰ ੧੧੨ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਤੇ ਹਠਿ ਜਿਨਿ ਕਰੋ ਪਿਯਾਰੀ

Eete Hatthi Jini Karo Piyaaree ॥

Raja once again said, ‘Oh, my dear, don’t be obstinate,

ਚਰਿਤ੍ਰ ੧੧੨ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਪਤਨ ਆਪਨ ਜਿਨਿ ਕੀਜੈ

Paraan Patan Aapan Jini Keejai ॥

ਚਰਿਤ੍ਰ ੧੧੨ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਧੋ ਰਾਜ ਹਮਾਰੋ ਲੀਜੈ ॥੨੦॥

Aadho Raaja Hamaaro Leejai ॥20॥

‘Please don’t desert your life, and take half of our dominion,’(20)

ਚਰਿਤ੍ਰ ੧੧੨ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੌਨ ਕਾਜ ਨ੍ਰਿਪ ਰਾਜ ਹਮਾਰੈ

Kouna Kaaja Nripa Raaja Hamaarai ॥

ਚਰਿਤ੍ਰ ੧੧੨ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਰਹੋ ਇਹ ਧਾਮ ਤਿਹਾਰੈ

Sadaa Raho Eih Dhaam Tihaarai ॥

‘What good will be this sovereignty for me? This must remain with you.

ਚਰਿਤ੍ਰ ੧੧੨ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਜੁਗ ਚਾਰਿ ਲਗੈ ਨਹਿ ਥੀਹੌ

Mai Juga Chaari Lagai Nahi Theehou ॥

ਚਰਿਤ੍ਰ ੧੧੨ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯ ਕੇ ਮਰੇ ਬਹੁਰਿ ਮੈ ਜੀਹੌ ॥੨੧॥

Piya Ke Mare Bahuri Mai Jeehou ॥21॥

‘I won’t stay alive all the four ages. My lover is dead but I will remain extant (by becoming a sati).’(21)

ਚਰਿਤ੍ਰ ੧੧੨ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਨ੍ਰਿਪ ਬਹੁਰਿ ਪਠਾਈ

Taba Raanee Nripa Bahuri Patthaaeee ॥

ਚਰਿਤ੍ਰ ੧੧੨ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਕਹੋ ਬਹੁਰਿ ਤੁਮ ਜਾਈ

Yaa Ko Kaho Bahuri Tuma Jaaeee ॥

Then the Raja sent the Rani afresh and asked, ‘You go and try again,

ਚਰਿਤ੍ਰ ੧੧੨ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋ ਤ੍ਯੋ ਯਾ ਤੇ ਯਾਹਿ ਨਿਵਰਿਯਹੁ

Jaio Taio Yaa Te Yaahi Nivariyahu ॥

ਚਰਿਤ੍ਰ ੧੧੨ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਵਹ ਕਹੈ ਵਹੈ ਤੁਮ ਕਰਿਯਹੁ ॥੨੨॥

Jo Vaha Kahai Vahai Tuma Kariyahu ॥22॥

‘And some how persuade her not to take such action.’(22)

ਚਰਿਤ੍ਰ ੧੧੨ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਤਾ ਪੈ ਚਲਿ ਗਈ

Taba Raanee Taa Pai Chali Gaeee ॥

ਚਰਿਤ੍ਰ ੧੧੨ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਤ ਕਰਤ ਬਹੁਤੈ ਬਿਧਿ ਭਈ

Baata Karta Bahutai Bidhi Bhaeee ॥

Rani went to her and put in efforts through conversation.

ਚਰਿਤ੍ਰ ੧੧੨ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਸਤੀ ਸੋਊ ਬਚ ਮੈ ਕਹੂੰ

Kahiyo Satee Soaoo Bacha Mai Kahooaan ॥

ਚਰਿਤ੍ਰ ੧੧੨ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਤੇ ਹੋਇ ਸੋ ਹਠ ਗਹੂੰ ॥੨੩॥

Ein Te Hoei Na So Hattha Gahooaan ॥23॥

Sati said, ‘If you agree to one of my conditions, then I can abandon my perversity.’( 23)

ਚਰਿਤ੍ਰ ੧੧੨ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਨਿਯਹਿ ਕਹਿਯੋ ਸਤੀ ਪਤਿ ਦੈ ਹੌ

Raniyahi Kahiyo Satee Pati Dai Hou ॥

ਚਰਿਤ੍ਰ ੧੧੨ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੇ ਅਗ੍ਰ ਦਾਸਿਨੀ ਹ੍ਵੈ ਹੌ

More Agar Daasinee Havai Hou ॥

Sati told Rani, ‘You give me your husband and live with me as a slave.

ਚਰਿਤ੍ਰ ੧੧੨ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਦੇਖਤ ਤੇਰੋ ਨ੍ਰਿਪ ਰਾਊ

Tv Dekhta Tero Nripa Raaoo ॥

ਚਰਿਤ੍ਰ ੧੧੨ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵ ਘਟ ਦੈ ਸਿਰ ਨੀਰ ਭਰਾਊ ॥੨੪॥

Tv Ghatta Dai Sri Neera Bharaaoo ॥24॥

‘You will fetch water-pitcher while Raja is watching.’(24)

ਚਰਿਤ੍ਰ ੧੧੨ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਕਹਿਯੋ ਪਤਿਹਿ ਤੁਹਿ ਦੈ ਹੌ

Raanee Kahiyo Patihi Tuhi Dai Hou ॥

ਚਰਿਤ੍ਰ ੧੧੨ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਰੇ ਅਗ੍ਰ ਦਾਸਿਨੀ ਹ੍ਵੈ ਹੌ

Tore Agar Daasinee Havai Hou ॥

Rai said, ‘I will give you my spouse and will serve you as a servant.

ਚਰਿਤ੍ਰ ੧੧੨ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਗ ਦੇਖਤ ਨਿਰਪ ਤੁਹਿ ਰਮਵਾਊ

Driga Dekhta Nripa Tuhi Ramavaaoo ॥

ਚਰਿਤ੍ਰ ੧੧੨ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਗਰੀ ਬਾਰਿ ਸੀਸ ਧਰਿ ਲ੍ਯਾਊ ॥੨੫॥

Gagaree Baari Seesa Dhari Laiaaoo ॥25॥

‘I will watch Raja making love with you and fetch pitcher of water too.’(25)

ਚਰਿਤ੍ਰ ੧੧੨ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਕ ਬੀਚ ਸਤੀ ਜਿਨਿ ਜਰੋ

Paavaka Beecha Satee Jini Jaro ॥

ਚਰਿਤ੍ਰ ੧੧੨ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੂ ਬਕਤ੍ਰ ਤੇ ਹਮੈ ਉਚਰੋ

Kachhoo Bakatar Te Hamai Aucharo ॥

(Raja) ‘Don’t become sati by burning in fire. Please say something.

ਚਰਿਤ੍ਰ ੧੧੨ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੂ ਕਹੈ ਤੋ ਕੌ ਬਰਿ ਹੌ

Jou Too Kahai Ta To Kou Bari Hou ॥

ਚਰਿਤ੍ਰ ੧੧੨ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਂਕਹੁ ਤੇ ਰਾਨੀ ਤੁਹਿ ਕਰਿ ਹੌ ॥੨੬॥

Raankahu Te Raanee Tuhi Kari Hou ॥26॥

‘If you desire I will marry you and, from a pauper, I will alleviate you to a Rani.’(26)

ਚਰਿਤ੍ਰ ੧੧੨ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਪਕਰਿ ਬਾਹ ਤੇ ਲਯੋ

You Kahi Pakari Baaha Te Layo ॥

ਚਰਿਤ੍ਰ ੧੧੨ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡੋਰੀ ਬੀਚ ਡਾਰਿ ਕਰਿ ਦਯੋ

Doree Beecha Daari Kari Dayo ॥

Then, holding by her arms, he sat her in the palanquin,

ਚਰਿਤ੍ਰ ੧੧੨ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਤ੍ਰਿਯ ਜਿਨਿ ਪਾਵਕ ਮੋ ਜਰੋ

Tuma Triya Jini Paavaka Mo Jaro ॥

ਚਰਿਤ੍ਰ ੧੧੨ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹੂ ਕੋ ਭਰਤਾ ਲੈ ਕਰੋ ॥੨੭॥

Mohoo Ko Bhartaa Lai Karo ॥27॥

And said, ‘Oh, my woman, you don’t burn yourself, I will wed you.’ ( 27)

ਚਰਿਤ੍ਰ ੧੧੨ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ