ਤਾ ਸੌ ਨੇਹ ਰਾਵ ਕੋ ਭਾਰੀ ॥

This shabad is on page 1836 of Sri Dasam Granth Sahib.

ਚੌਪਈ

Choupaee ॥

Chaupaee


ਤਾ ਸੌ ਨੇਹ ਰਾਵ ਕੋ ਭਾਰੀ

Taa Sou Neha Raava Ko Bhaaree ॥

ਚਰਿਤ੍ਰ ੧੧੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਹੂੰ ਕੋ ਅਤਿ ਚਾਹਤ ਪ੍ਯਾਰੀ

Nripahooaan Ko Ati Chaahata Paiaaree ॥

She loved Raja too, which enhanced Raja’s love for her.

ਚਰਿਤ੍ਰ ੧੧੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂੰਅਨ ਪਰਮ ਪ੍ਰੀਤ ਭੀ ਐਸੀ

Duhooaann Parma Pareet Bhee Aaisee ॥

ਚਰਿਤ੍ਰ ੧੧੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਤਾ ਸੋ ਰਘੁਨਾਥਨ ਵੈਸੀ ॥੪॥

Seetaa So Raghunaathan Vaisee ॥4॥

The love of both of them was epitome of the love of (legendary) Sita and Rama.(4)

ਚਰਿਤ੍ਰ ੧੧੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਹੇਰਿ ਤ੍ਰਿਯ ਰਾਵ ਲੁਭਾਨੋ

Eeka Heri Triya Raava Lubhaano ॥

ਚਰਿਤ੍ਰ ੧੧੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਤ੍ਰਿਯ ਸੰਗ ਨੇਹ ਘਟ ਮਾਨੋ

Niju Triya Saanga Neha Ghatta Maano ॥

Once, Raja was enticed coming across another woman and lessened his affection for the Rani.

ਚਰਿਤ੍ਰ ੧੧੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਇਹ ਕ੍ਰਿਸਨ ਕੁਅਰਿ ਸੁਨਿ ਪਾਈ

Jaba Eih Krisan Kuari Suni Paaeee ॥

ਚਰਿਤ੍ਰ ੧੧੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਪੈ ਚਿਤ ਤੇ ਖੁਨਸਾਈ ॥੫॥

Raajaa Pai Chita Te Khunasaaeee ॥5॥

When Krishna Kunwar realised this, she was infuriated.(5)

ਚਰਿਤ੍ਰ ੧੧੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਸਨ ਕੁਅਰਿ ਚਿਤ ਅਧਿਕ ਰਿਸਾਈ

Krisan Kuari Chita Adhika Risaaeee ॥

ਚਰਿਤ੍ਰ ੧੧੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੈ ਘਾਤ ਯਹੈ ਠਹਰਾਈ

Man Mai Ghaata Yahai Tthaharaaeee ॥

Krishna Kunwar was enraged and she decided in her mind,

ਚਰਿਤ੍ਰ ੧੧੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਕਰਿ ਕਰਿ ਮੈ ਆਜੁ ਸੁ ਕਰਿਹੋ

Duhakari Kari Mai Aaju Su Kariho ॥

ਚਰਿਤ੍ਰ ੧੧੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਹ ਸੰਘਾਰਿ ਆਪੁ ਪੁਨਿ ਮਰਿਹੋ ॥੬॥

Nripaha Saanghaari Aapu Puni Mariho ॥6॥

‘I will undertake the arduous job of killing Raja and annihilate myself.(6)

ਚਰਿਤ੍ਰ ੧੧੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ