ਤਾ ਤੇ ਦੇਹ ਰਾਵ ਜੂ ਤ੍ਯਾਗੀ ॥੨੦॥

This shabad is on page 1838 of Sri Dasam Granth Sahib.

ਚੌਪਈ

Choupaee ॥

Chaupaee


ਜਬ ਨ੍ਰਿਪ ਮਰਿਯੋ ਤ੍ਰਿਯਹਿ ਲਖਿ ਪਾਯੋ

Jaba Nripa Mariyo Triyahi Lakhi Paayo ॥

ਚਰਿਤ੍ਰ ੧੧੩ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਹ੍ਵੈ ਦੁਖਿਤ ਸੁਨਾਯੋ

Bhaanti Bhaanti Havai Dukhita Sunaayo ॥

(Pretending) When the woman saw the dead-body of Raja, she started to express her anguish,

ਚਰਿਤ੍ਰ ੧੧੩ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਨ ਕਾਲ ਗਤਿ ਕਰੀ ਹਮਾਰੀ

Kouna Kaal Gati Karee Hamaaree ॥

ਚਰਿਤ੍ਰ ੧੧੩ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਾ ਜੂ ਚੁਭਿ ਮਰੇ ਕਟਾਰੀ ॥੧੫॥

Raajaa Joo Chubhi Mare Kattaaree ॥15॥

And shouted, ‘What has Kaal, the god of death, done to me?’ ‘Raja has died by hitting a dagger.’(15)

ਚਰਿਤ੍ਰ ੧੧੩ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਹ੍ਵੈ ਦੀਨ ਉਘਾਯੋ

Jaba Raanee Havai Deena Aughaayo ॥

ਚਰਿਤ੍ਰ ੧੧੩ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠੇ ਸਭ ਲੋਗਨ ਸੁਨਿ ਪਾਯੋ

Baitthe Sabha Logan Suni Paayo ॥

When Rani, showing grief, shouted very loudly, all the people heard,

ਚਰਿਤ੍ਰ ੧੧੩ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਸਭ ਪੂਛਨਿ ਮਿਲਿ ਆਏ

Taa Ko Sabha Poochhani Mili Aaee ॥

ਚਰਿਤ੍ਰ ੧੧੩ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਨੈ ਦੁਸਟ ਰਾਵ ਜੂ ਘਾਏ ॥੧੬॥

Konai Dustta Raava Joo Ghaaee ॥16॥

And asked, which enemy had killed the RaJa.(16)

ਚਰਿਤ੍ਰ ੧੧੩ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਅਤਿ ਦੁਖਿਤ ਬਖਾਨ੍ਯੋ

Taba Raanee Ati Dukhita Bakhaanio ॥

ਚਰਿਤ੍ਰ ੧੧੩ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਭੇਦ ਕਛੂ ਪਛਾਨ੍ਯੋ

Taa Ko Bheda Kachhoo Na Pachhaanio ॥

The Rani expressed as if in a great distress, ‘Noone knows the mystery.

ਚਰਿਤ੍ਰ ੧੧੩ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਰਾਵ ਜੂ ਮਾਸੁ ਮੰਗਾਯੋ

Parthama Raava Joo Maasu Maangaayo ॥

ਚਰਿਤ੍ਰ ੧੧੩ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਭਖ੍ਯੋ ਕਛੁ ਭ੍ਰਿਤਨ ਪਠਾਯੋ ॥੧੭॥

Aapu Bhakhio Kachhu Bhritan Patthaayo ॥17॥

‘Primarily the Raja had ordered some meat, from which he ate some and, some, he distributed among the servants.’(17)

ਚਰਿਤ੍ਰ ੧੧੩ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਰਾਜਾ ਜੂ ਅਮਲ ਮੰਗਾਯੋ

Puni Raajaa Joo Amala Maangaayo ॥

ਚਰਿਤ੍ਰ ੧੧੩ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਪਿਯੋ ਕਛੁ ਹਮੈ ਪਿਯਾਯੋ

Aapu Piyo Kachhu Hamai Piyaayo ॥

‘Then Raja sent for wine, he drank some and, some, he gave me.

ਚਰਿਤ੍ਰ ੧੧੩ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਏ ਕੈਫ ਕੈ ਅਤਿ ਮਤਿ ਭਏ

Peeee Kaipha Kai Ati Mati Bhaee ॥

ਚਰਿਤ੍ਰ ੧੧੩ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਧਿ ਮੈ ਹੁਤੇ ਬਿਸੁਧਿ ਹ੍ਵੈ ਗਏ ॥੧੮॥

Sudhi Mai Hute Bisudhi Havai Gaee ॥18॥

‘By drinking wine we were inebriated and lost our senses.(18)

ਚਰਿਤ੍ਰ ੧੧੩ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਸੌ ਨ੍ਰਿਪਤਿ ਭਏ ਮਤਵਾਰੇ

Mada Sou Nripati Bhaee Matavaare ॥

ਚਰਿਤ੍ਰ ੧੧੩ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲ ਕਾਜਿ ਗ੍ਰਿਹ ਓਰ ਪਧਾਰੇ

Khel Kaaji Griha Aor Padhaare ॥

Overwhelmed with wine, Raja came forward to make love with me.

ਚਰਿਤ੍ਰ ੧੧੩ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਿ ਹ੍ਵੈ ਅਧਿਕ ਕਾਮ ਕੇ ਗਯੋ

Basi Havai Adhika Kaam Ke Gayo ॥

ਚਰਿਤ੍ਰ ੧੧੩ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਰੋ ਹਾਥ ਹਾਥ ਗਹਿ ਲਯੋ ॥੧੯॥

Mero Haatha Haatha Gahi Layo ॥19॥

‘Domineered by the Cupid he stretched his hand and clutched my arm.(19)

ਚਰਿਤ੍ਰ ੧੧੩ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵ ਖਿਸਤ ਪੌਰਿਨ ਤੇ ਭਯੋ

Paava Khisata Pourin Te Bhayo ॥

ਚਰਿਤ੍ਰ ੧੧੩ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਤ ਮੈਥੋ ਗਿਰਿ ਗਯੋ

Adhika Mata Maitho Giri Gayo ॥

‘Be skidded on the stair and, being excessively drunk, slipped out of my band too.

ਚਰਿਤ੍ਰ ੧੧੩ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਰ ਤੇ ਉਗਰਿ ਕਟਾਰੀ ਲਾਗੀ

Aur Te Augari Kattaaree Laagee ॥

ਚਰਿਤ੍ਰ ੧੧੩ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਦੇਹ ਰਾਵ ਜੂ ਤ੍ਯਾਗੀ ॥੨੦॥

Taa Te Deha Raava Joo Taiaagee ॥20॥

‘His dagger was unfastened, hit him and the Raja breathed his lost.(20)

ਚਰਿਤ੍ਰ ੧੧੩ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ