ਹੋਤ ਭਯੋ ਤਪਸੀ ਤਬ ਤੇ ਜਬ ਤੇ ਬੁਧਿ ਲੈ ਸੁਧਿ ਕੋ ਠਹਰਾਯੋ ॥

This shabad is on page 1839 of Sri Dasam Granth Sahib.

ਸਵੈਯਾ

Savaiyaa ॥

Savaiyya


ਏਕ ਮਹਾ ਬਨ ਬੀਚ ਬਸੈ ਮੁਨਿ ਸ੍ਰਿੰਗ ਧਰੇ ਰਿਖ ਸ੍ਰਿੰਗ ਕਹਾਯੋ

Eeka Mahaa Ban Beecha Basai Muni Sringa Dhare Rikh Sringa Kahaayo ॥

There used to live a sage in ajungle that supported horns on his head and was known as a Horny.

ਚਰਿਤ੍ਰ ੧੧੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਨਹੂੰ ਖ੍ਯਾਲ ਬਿਭਾਂਡਵ ਜੂ ਮ੍ਰਿਗਿਯਾ ਹੂੰ ਕੀ ਕੋਖਿਹੂੰ ਤੇ ਉਪਜਾਯੋ

Kounahooaan Khiaala Bibhaandava Joo Mrigiyaa Hooaan Kee Kokhihooaan Te Aupajaayo ॥

Some thought (prevailed) that Bibhandav, the father of Horny, had gotten him through the belly of a she-deer.

ਚਰਿਤ੍ਰ ੧੧੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੋਤ ਭਯੋ ਤਪਸੀ ਤਬ ਤੇ ਜਬ ਤੇ ਬੁਧਿ ਲੈ ਸੁਧਿ ਕੋ ਠਹਰਾਯੋ

Hota Bhayo Tapasee Taba Te Jaba Te Budhi Lai Sudhi Ko Tthaharaayo ॥

He had become a sage as soon as he achieved the age of discernment.

ਚਰਿਤ੍ਰ ੧੧੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਨਾ ਰਘੁਨਾਥ ਭਜੈ ਕਬਹੂੰ ਪੁਰ ਭੀਤਰ ਭੂਲ ਆਯੋ ॥੧॥

Raini Dinaa Raghunaatha Bhajai Kabahooaan Pur Bheetr Bhoola Na Aayo ॥1॥

He meditated day and night and never visited the city, not even unintentionally.(1)

ਚਰਿਤ੍ਰ ੧੧੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬੀਚ ਕਰੈ ਤਪਸ੍ਯਾ ਬਨ ਕੇ ਮੁਨਿ ਰਾਮ ਕੋ ਨਾਮੁ ਜਪੈ ਸੁਖੁ ਪਾਵੈ

Beecha Kari Tapasaiaa Ban Ke Muni Raam Ko Naamu Japai Sukhu Paavai ॥

By meditating in the jungle, he felt blissful.

ਚਰਿਤ੍ਰ ੧੧੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਹਾਨ ਕਰੈ ਨਿਤ ਧ੍ਯਾਨ ਧਰੈ ਮੁਖ ਬੇਦ ਰਰੈ ਹਰਿ ਕੀ ਲਿਵ ਲਾਵੈ

Nahaan Kari Nita Dhaiaan Dhari Mukh Beda Rari Hari Kee Liva Laavai ॥

Every day, observantly, he would orate Vedas after ablution, and revel in Godly deliberations.

ਚਰਿਤ੍ਰ ੧੧੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਤਿ ਚਲੈ ਖਟ ਸਾਸਤ੍ਰਨ ਕੀ ਤਨ ਕਸਟ ਸਹੈ ਮਨ ਕੋ ਡੁਲਾਵੈ

Reeti Chalai Khtta Saastarn Kee Tan Kasatta Sahai Man Ko Na Dulaavai ॥

He followed Six Shastras, although he would bear body-penances, he would never let his mind deviate.

ਚਰਿਤ੍ਰ ੧੧੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਿ ਪਿਆਸ ਲਗੈ ਜਬ ਹੀ ਤਬ ਕਾਨਨ ਤੇ ਚੁਨਿ ਕੈ ਫਲ ਖਾਵੈ ॥੨॥

Bhookhi Piaasa Lagai Jaba Hee Taba Kaann Te Chuni Kai Phala Khaavai ॥2॥

When he felt hungry and thirsty, he would pick up fruits and eat.(2)

ਚਰਿਤ੍ਰ ੧੧੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਬਿਤੀਤ ਭਯੋ ਇਹ ਰੀਤਿ ਪਰਿਯੋ ਦੁਰਭਿਛ ਤਹਾ ਸੁਨਿ ਪਾਯੋ

Kaal Biteet Bhayo Eih Reeti Pariyo Durbhichha Tahaa Suni Paayo ॥

A long time had gone by, when, it is heard, a famine broke out.

ਚਰਿਤ੍ਰ ੧੧੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਜ ਰਹਿਯੋ ਨਹਿ ਏਕ ਤਹਾ ਸਭ ਲੋਕ ਕਨੇਕਨ ਕੌ ਤਰਸਾਯੋ

Beeja Rahiyo Nahi Eeka Tahaa Sabha Loka Kanekan Kou Tarsaayo ॥

Nothing to eat was left and the people started to crave even for a single kernel.

ਚਰਿਤ੍ਰ ੧੧੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੇਤੇ ਪੜੇ ਬਹੁ ਬਿਪ੍ਰ ਹੁਤੇ ਤਿਨ ਕੌ ਤਬ ਹੀ ਨ੍ਰਿਪ ਬੋਲਿ ਪਠਾਯੋ

Jete Parhe Bahu Bipar Hute Tin Kou Taba Hee Nripa Boli Patthaayo ॥

The Raja called all the learned Brahmins and asked,

ਚਰਿਤ੍ਰ ੧੧੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਨ ਕੁਕਾਜ ਕਿਯੋ ਕਹੋ ਮੈ ਜਿਹ ਤੇ ਭ੍ਰਿਤ ਲੋਕਨ ਜੀਵ ਪਾਯੋ ॥੩॥

Kouna Kukaaja Kiyo Kaho Mai Jih Te Bhrita Lokan Jeeva Na Paayo ॥3॥

‘Tell me what have I sinned that my subject is not able to subsist.’(3)

ਚਰਿਤ੍ਰ ੧੧੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਹੀ ਜਬ ਯੌ ਤਿਨ ਕੌ ਤਬ ਬਿਪ੍ਰ ਸਭੈ ਇਹ ਭਾਂਤਿ ਉਚਾਰੇ

Raaja Kahee Jaba You Tin Kou Taba Bipar Sabhai Eih Bhaanti Auchaare ॥

On the Raja’s query, they all responded,

ਚਰਿਤ੍ਰ ੧੧੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਤ ਚਲੌ ਰਜਨੀਤਨ ਕੀ ਤੁਮ ਕੋਊ ਦੇਖਿਯੋ ਪਾਪ ਤਿਹਾਰੇ

Reet Chalou Rajaneetn Kee Tuma Koaoo Na Dekhiyo Paapa Tihaare ॥

‘You have been ruling according to the legacy, and have committed no sin.

ਚਰਿਤ੍ਰ ੧੧੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਮ੍ਰਿਤ ਮੈ ਖਟ ਸਾਸਤ੍ਰ ਮੈ ਸਭ ਹੂੰ ਮਿਲ ਕ੍ਰੋਰਿ ਬਿਚਾਰ ਬਿਚਾਰੇ

Siaanmrita Mai Khtta Saastar Mai Sabha Hooaan Mila Karori Bichaara Bichaare ॥

‘Consulting the Simritis and the Six Shastras, all the Brahmins have reached this conclusion.

ਚਰਿਤ੍ਰ ੧੧੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਿੰਗੀ ਰਿਖੀਸਨ ਆਏ ਤਵਾਲਯ ਯਾਹੀ ਚੁਭੈ ਚਿਤ ਬਾਤ ਹਮਾਰੇ ॥੪॥

Sringee Rikheesan Aaee Tavaalaya Yaahee Chubhai Chita Baata Hamaare ॥4॥

‘We have contemplated that the Horny Rikhi should be invited to your house.(4)

ਚਰਿਤ੍ਰ ੧੧੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਚਿਤ ਬੀਚ ਰੁਚੈ ਮਹਾਰਾਜ ਬੁਲਾਇ ਕੈ ਮਾਨਸ ਸੋਈ ਪਠੈਯੈ

Jou Chita Beecha Ruchai Mahaaraaja Bulaaei Kai Maansa Soeee Patthaiyai ॥

‘If Your Revered Honour, think appropriate, some how, Bibhandav Rikhi,

ਚਰਿਤ੍ਰ ੧੧੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੌਨੇ ਉਪਾਇ ਬਿਭਾਂਡਵ ਕੋ ਸੁਤ ਯਾ ਪੁਰ ਬੀਥਨ ਮੈ ਬਹਿਰੈਯੈ

Koune Aupaaei Bibhaandava Ko Suta Yaa Pur Beethan Mai Bahriiyai ॥

may be invited to go around blessing the city.

ਚਰਿਤ੍ਰ ੧੧੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਬਸੈ ਫਿਰਿ ਕਾਲ ਨਸੈ ਚਿਤ ਭੀਤਰ ਸਾਚ ਇਹੈ ਠਹਿਰੈਯੈ

Desa Basai Phiri Kaal Nasai Chita Bheetr Saacha Eihi Tthahriiyai ॥

‘It is true, ifhe dwells in this country, the famine will be eradicated.

ਚਰਿਤ੍ਰ ੧੧੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਨਹਿ ਆਵੈ ਤੋ ਪੂਤ ਭਿਜਾਇ ਕਿ ਆਪਨ ਜਾਇ ਉਤਾਇਲ ਲ੍ਯੈਯੈ ॥੫॥

Jou Nahi Aavai To Poota Bhijaaei Ki Aapan Jaaei Autaaeila Laiaiyai ॥5॥

‘If he cannot come himself then, he may be requested to send his son,’(5)

ਚਰਿਤ੍ਰ ੧੧੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ