ਪੁਨਿ ਤਾਹਿ ਕਹਿਯੋ ਰਿਖਿ ਕੌ ਤੁਮ ਟਾਰੋ ॥

This shabad is on page 1844 of Sri Dasam Granth Sahib.

ਤੋਟਕ ਛੰਦ

Tottaka Chhaand ॥

Totak Chhand


ਘਨ ਜ੍ਯੋ ਬਰਖਿਯੋ ਸੁ ਘਨੋ ਤਹ ਆਈ

Ghan Jaio Barkhiyo Su Ghano Taha Aaeee ॥

ਚਰਿਤ੍ਰ ੧੧੪ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਲੋਕਨ ਕੇ ਉਪਜੀ ਦੁਚਿਤਾਈ

Puni Lokan Ke Aupajee Duchitaaeee ॥

When it kept on raining incessantly for long time, people’s minds were filled with apprehension:

ਚਰਿਤ੍ਰ ੧੧੪ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਲੌ ਗ੍ਰਿਹ ਤੇ ਰਿਖਿ ਰਾਜ ਜੈ ਹੈ

Jaba Lou Griha Te Rikhi Raaja Na Jai Hai ॥

ਚਰਿਤ੍ਰ ੧੧੪ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੌ ਗਿਰਿ ਗਾਵ ਬਰਾਬਰਿ ਹ੍ਵੈ ਹੈ ॥੨੭॥

Taba Lou Giri Gaava Baraabari Havai Hai ॥27॥

Perhaps it would never stop as long as sage lived there and their houses might disintegrate into the ground.(27)

ਚਰਿਤ੍ਰ ੧੧੪ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਤਿਹ ਪਾਤ੍ਰਹਿ ਬੋਲਿ ਲਿਯੋ

Taba Hee Tih Paatarhi Boli Liyo ॥

ਚਰਿਤ੍ਰ ੧੧੪ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਆਧਿਕ ਦੇਸ ਬਟਾਇ ਦਿਯੋ

Niju Aadhika Desa Battaaei Diyo ॥

Then they called the prostitute and got halfthe sovereignty endowed to her.

ਚਰਿਤ੍ਰ ੧੧੪ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਤਾਹਿ ਕਹਿਯੋ ਰਿਖਿ ਕੌ ਤੁਮ ਟਾਰੋ

Puni Taahi Kahiyo Rikhi Kou Tuma Ttaaro ॥

ਚਰਿਤ੍ਰ ੧੧੪ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਰ ਬਾਸਿਨ ਕੋ ਸਭ ਸੋਕ ਨਿਵਾਰੋ ॥੨੮॥

Pur Baasin Ko Sabha Soka Nivaaro ॥28॥

They requested her to take the sage away and eliminate the anxiety of the town’s inhabitants.(28)

ਚਰਿਤ੍ਰ ੧੧੪ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ