ਭਾਂਤਿ ਭਾਂਤਿ ਕੇ ਸੁਖ ਕਰੇ ਹ੍ਰਿਦੈ ਹਰਖ ਉਪਜਾਇ ॥੩੨॥

This shabad is on page 1844 of Sri Dasam Granth Sahib.

ਦੋਹਰਾ

Doharaa ॥

Dohira


ਬਚਨ ਸੁਨਤ ਐਸੋ ਮੁਨਿਜ ਮਨ ਮੈ ਕਿਯੋ ਬਿਚਾਰ

Bachan Sunata Aaiso Munija Man Mai Kiyo Bichaara ॥

When he heard such pontificating, he pondered over,

ਚਰਿਤ੍ਰ ੧੧੪ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤ ਬਨਹਿ ਪੁਰਿ ਛੋਰਿ ਕੈ ਉਠਿ ਭਾਜਿਯੋ ਬਿਸੰਭਾਰ ॥੩੦॥

Turta Banhi Puri Chhori Kai Autthi Bhaajiyo Bisaanbhaara ॥30॥

And immediately left the town and headed towards the jungle.(30)

ਚਰਿਤ੍ਰ ੧੧੪ - ੩੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਆਨਿ ਕਾਢਿਯੋ ਰਿਖਹਿ ਮੇਘ ਲਯੋ ਬਰਖਾਇ

Prithama Aani Kaadhiyo Rikhhi Megha Layo Barkhaaei ॥

First she brought him and got the rain to pour down,

ਚਰਿਤ੍ਰ ੧੧੪ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧ ਰਾਜ ਤਿਹ ਨ੍ਰਿਪਤਿ ਕੋ ਲੀਨੌ ਆਪੁ ਬਟਾਇ ॥੩੧॥

Ardha Raaja Tih Nripati Ko Leenou Aapu Battaaei ॥31॥

Then made Raja to give her half the kingdom.(31)

ਚਰਿਤ੍ਰ ੧੧੪ - ੩੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਤ ਟਾਰਿਯੋ ਤਿਹ ਮੁਨਿਜ ਕੋ ਅਰਧ ਦੇਸ ਕੌ ਪਾਇ

Sata Ttaariyo Tih Munija Ko Ardha Desa Kou Paaei ॥

For sake of half of the domain she ravaged the veneration of the sage,

ਚਰਿਤ੍ਰ ੧੧੪ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਸੁਖ ਕਰੇ ਹ੍ਰਿਦੈ ਹਰਖ ਉਪਜਾਇ ॥੩੨॥

Bhaanti Bhaanti Ke Sukh Kare Hridai Harkh Aupajaaei ॥32॥

And being satiated, she provided him numerous exhilaration.(32)(1)

ਚਰਿਤ੍ਰ ੧੧੪ - ੩੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੪॥੨੨੩੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Choudasa Charitar Samaapatama Satu Subhama Satu ॥114॥2239॥aphajooaan॥

114th Parable of Auspicious Chritars Conversation of the Raja and the Minister, Completed With Benediction. (114)(2237)