ਭਗ ਤਾਹਿ ਸਹੰਸ੍ਰ ਭਏ ਤਨ ਮੈ ॥

This shabad is on page 1847 of Sri Dasam Granth Sahib.

ਤੋਟਕ ਛੰਦ

Tottaka Chhaand ॥

Totak Chhand


ਮੁਨਿ ਰਾਜ ਕਛੁ ਨਹਿ ਭੇਦ ਲਹਿਯੋ

Muni Raaja Kachhu Nahi Bheda Lahiyo ॥

ਚਰਿਤ੍ਰ ੧੧੫ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਜੋ ਕਿਯ ਸੋ ਪਤਿ ਸਾਥ ਕਹਿਯੋ

Triya Jo Kiya So Pati Saatha Kahiyo ॥

Munni Raj could not revel and whatever the woman said, he accepted,

ਚਰਿਤ੍ਰ ੧੧੫ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਂਜਾਰ ਦੁਰਿਯੋ ਇਹ ਖਾਟ ਤਰੈ

Maanjaara Duriyo Eih Khaatta Tari ॥

ਚਰਿਤ੍ਰ ੧੧੫ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਬਾਸਵ ਕੀ ਸਭ ਸੋਭ ਧਰੈ ॥੧੮॥

Janu Baasava Kee Sabha Sobha Dhari ॥18॥

‘This cat, which is gone under the bed, just think, it is earning all the praises like (Lord) Indra.’(18)

ਚਰਿਤ੍ਰ ੧੧੫ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਆਜਿ ਮੁਨੀ ਜਿਨਿ ਕੋਪ ਕਰੋ

Eih Aaji Munee Jini Kopa Karo ॥

ਚਰਿਤ੍ਰ ੧੧੫ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹਤੀ ਜੁਤ ਜਾਨਿ ਰਹਿਯੋ ਤੁਮਰੋ

Grihatee Juta Jaani Rahiyo Tumaro ॥

‘Please, Munni, don’t be angry at this cat as it has come to stay here considering it as a (nice) household.

ਚਰਿਤ੍ਰ ੧੧੫ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਜਾਇ ਤਿਹੀ ਗ੍ਰਿਹ ਹੋਮ ਕਰੋ

Tuma Jaaei Tihee Griha Homa Karo ॥

ਚਰਿਤ੍ਰ ੧੧੫ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਘੁਬੀਰ ਕਿ ਨਾਮਹਿ ਕੋ ਉਚਰੋ ॥੧੯॥

Raghubeera Ki Naamhi Ko Aucharo ॥19॥

‘You better go away from the house, conduct an oblation and meditate upon the God’s Name.’(19)

ਚਰਿਤ੍ਰ ੧੧੫ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬੈਨ ਤਹੀ ਮੁਨਿ ਜਾਤ ਭਯੋ

Suni Bain Tahee Muni Jaata Bhayo ॥

ਚਰਿਤ੍ਰ ੧੧੫ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਖਿ ਨਾਰਿ ਸੁਰੇਸ ਨਿਕਾਰਿ ਦਯੋ

Rikhi Naari Suresa Nikaari Dayo ॥

Accepting this, the Rishi went away and the woman took Indra out.

ਚਰਿਤ੍ਰ ੧੧੫ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਦ੍ਯੋਸ ਬਿਤੇ ਤਿਹ ਭੇਦ ਸੁਨ੍ਯੋ

Kaeee Daiosa Bite Tih Bheda Sunaio ॥

ਚਰਿਤ੍ਰ ੧੧੫ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਹੀ ਰਿਸਿ ਕੈ ਨਿਜੁ ਸੀਸੁ ਧੁਨ੍ਯੋ ॥੨੦॥

Ati Hee Risi Kai Niju Seesu Dhunaio ॥20॥

A few days passed by and the Rishi learnt about the secret and shook his head in dismay.(20)

ਚਰਿਤ੍ਰ ੧੧੫ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਰਿਸਿ ਕੈ ਰਿਖਿ ਸ੍ਰਾਪ ਦਿਯੋ

Taba Hee Risi Kai Rikhi Saraapa Diyo ॥

ਚਰਿਤ੍ਰ ੧੧੫ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਾਯਕ ਕੌ ਭਗਵਾਨ ਕਿਯੋ

Sur Naayaka Kou Bhagavaan Kiyo ॥

Then the sage invoked a curse and made Indra’s body abounded with vulva.

ਚਰਿਤ੍ਰ ੧੧੫ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਗ ਤਾਹਿ ਸਹੰਸ੍ਰ ਭਏ ਤਨ ਮੈ

Bhaga Taahi Sahaansar Bhaee Tan Mai ॥

ਚਰਿਤ੍ਰ ੧੧੫ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਦਸੇਸ ਲਜਾਇ ਰਹਿਯੋ ਮਨ ਮੈ ॥੨੧॥

Tridasesa Lajaaei Rahiyo Man Mai ॥21॥

With thousands of vulvas in his body, extremely ashamed, Indra left for the jungle.(21)

ਚਰਿਤ੍ਰ ੧੧੫ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ