ਦੋਹਰਾ ॥

This shabad is on page 1848 of Sri Dasam Granth Sahib.

ਦੋਹਰਾ

Doharaa ॥

Dohira


ਸ੍ਰਾਪ ਦਿਯੈ ਤ੍ਰਿਯ ਕੌ ਬਹੁਰਿ ਜੋ ਤੈ ਕਿਯੋ ਚਰਿਤ੍ਰ

Saraapa Diyai Triya Kou Bahuri Jo Tai Kiyo Charitar ॥

Then he cursed the woman for conducting such a vile Chritar,

ਚਰਿਤ੍ਰ ੧੧੫ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਪਾਹਨ ਕੀ ਚਾਰਿ ਜੁਗ ਹੋਹਿ ਸਿਲਾ ਅਪਵਿਤ੍ਰ ॥੨੨॥

Tai Paahan Kee Chaari Juga Hohi Silaa Apavitar ॥22॥

That she turned into stone statue and remained there for four epochs.(22)(1)

ਚਰਿਤ੍ਰ ੧੧੫ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੰਦ੍ਰਹਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੫॥੨੨੬੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Paandarhavo Charitar Samaapatama Satu Subhama Satu ॥115॥2261॥aphajooaan॥

115th Parable of Auspicious Chritars Conversation of the Raja and the Minister, Completed With Benediction. (115)(2259)