ਮਹਾ ਕੈ ਤਪਸ੍ਯਾ ਸਿਵੈ ਸੋ ਰਿਝਾਯੋ ॥

This shabad is on page 1848 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

Bhujang Pryaat Chhund


ਬਢੈ ਸੁੰਦ ਅਪਸੁੰਦ ਦ੍ਵੈ ਦੈਤ ਭਾਰੀ

Badhai Suaanda Apasuaanda Davai Daita Bhaaree ॥

ਚਰਿਤ੍ਰ ੧੧੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਤੀਨਹੂੰ ਲੋਕ ਜਿਨ ਕੌ ਜੁਹਾਰੀ

Kari Teenahooaan Loka Jin Kou Juhaaree ॥

Sandh and Apsandh were two great devils; all the three domains paid them their obeisance.

ਚਰਿਤ੍ਰ ੧੧੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕੈ ਤਪਸ੍ਯਾ ਸਿਵੈ ਸੋ ਰਿਝਾਯੋ

Mahaa Kai Tapasaiaa Sivai So Rijhaayo ॥

ਚਰਿਤ੍ਰ ੧੧੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਰੈ ਨਾਹਿ ਮਾਰੈ ਯਹੈ ਦਾਨ ਪਾਯੋ ॥੧॥

Mari Naahi Maarai Yahai Daan Paayo ॥1॥

After an extreme meditation they had obtained the boon from Shiva that they could not be killed.(1)

ਚਰਿਤ੍ਰ ੧੧੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ