ਤੌ ਜਮ ਕੇ ਘਰ ਕੋ ਦੋਊ ਜੈਹੋ ॥੨॥

This shabad is on page 1848 of Sri Dasam Granth Sahib.

ਚੌਪਈ

Choupaee ॥

Chaupaee


ਰੀਝਿ ਰੁਦ੍ਰ ਯੌ ਬਚਨ ਉਚਾਰੇ

Reejhi Rudar You Bachan Auchaare ॥

ਚਰਿਤ੍ਰ ੧੧੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਨਹਿ ਮਰੋ ਕਿਸੂ ਤੇ ਮਾਰੇ

Tuma Nahi Maro Kisoo Te Maare ॥

Shiva gave them word that they could not be terminated,

ਚਰਿਤ੍ਰ ੧੧੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਆਪਸ ਮੈ ਰਾਰਿ ਬਢੈਹੋ

Jou Aapasa Mai Raari Badhaiho ॥

ਚਰਿਤ੍ਰ ੧੧੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਜਮ ਕੇ ਘਰ ਕੋ ਦੋਊ ਜੈਹੋ ॥੨॥

Tou Jama Ke Ghar Ko Doaoo Jaiho ॥2॥

‘But if you fought among yourself, then you would go to the domain of death.’(2)

ਚਰਿਤ੍ਰ ੧੧੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਤੇ ਜਬ ਬਰੁ ਪਾਯੋ

Mahaa Rudar Te Jaba Baru Paayo ॥

ਚਰਿਤ੍ਰ ੧੧੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਲੋਕਨ ਚਿਤ ਤੇ ਬਿਸਰਾਯੋ

Sabha Lokan Chita Te Bisaraayo ॥

After obtaining such a boon they ignored all the people.

ਚਰਿਤ੍ਰ ੧੧੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੋਊ ਦੇਵ ਦ੍ਰਿਸਟਿ ਮੈ ਆਵੈ

Jo Koaoo Dev Drisatti Mai Aavai ॥

ਚਰਿਤ੍ਰ ੧੧੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯ ਲੈ ਕੇ ਫਿਰ ਜਾਨ ਪਾਵੈ ॥੩॥

Jiya Lai Ke Phri Jaan Na Paavai ॥3॥

Now ifthey came across any devil, that would not go away alive.(3)

ਚਰਿਤ੍ਰ ੧੧੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਭਾਂਤਿ ਬਹੁਤ ਦੁਖ ਦਏ

Aaisee Bhaanti Bahuta Dukh Daee ॥

ਚਰਿਤ੍ਰ ੧੧੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਸਭੈ ਬ੍ਰਹਮਾ ਪੈ ਗਏ

Dev Sabhai Barhamaa Pai Gaee ॥

All this caused a great commotion and all the people went to Brahma, the Creator.

ਚਰਿਤ੍ਰ ੧੧੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੁਕਰਮਹਿ ਬਿਧਿ ਬੋਲਿ ਪਠਾਯੋ

Bisukarmahi Bidhi Boli Patthaayo ॥

ਚਰਿਤ੍ਰ ੧੧੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਮੰਤ੍ਰ ਕੋ ਸਾਰ ਪਕਾਯੋ ॥੪॥

Eihi Maantar Ko Saara Pakaayo ॥4॥

Brahma called the god, Wishkarama (the god of engineering), and decided to provide some remedy.(4)

ਚਰਿਤ੍ਰ ੧੧੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੁਕਰਮਾ ਪ੍ਰਤਿ ਬਿਧਹਿ ਉਚਾਰੋ

Bisukarmaa Parti Bidhahi Auchaaro ॥

ਚਰਿਤ੍ਰ ੧੧੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤ੍ਰਿਯਹਿ ਤੁਮ ਆਜੁ ਸਵਾਰੋ

Eeka Triyahi Tuma Aaju Savaaro ॥

Brahma asked Wishkarama to create such a woman today,

ਚਰਿਤ੍ਰ ੧੧੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਤੀ ਜਾ ਸਮ ਨਹਿ ਕੋਈ

Roopvatee Jaa Sama Nahi Koeee ॥

ਚਰਿਤ੍ਰ ੧੧੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਕਰੋ ਸੁੰਦਰੀ ਸੋਈ ॥੫॥

Aaisee Karo Suaandaree Soeee ॥5॥

That there had been no one like her before.(5)

ਚਰਿਤ੍ਰ ੧੧੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ