ਆਪਸ ਮੈ ਲਰਿ ਬੀਰ ਦੋਊ ਬਸਿ ਕਾਲ ਭਏ ਕਰਤਾਰ ਸੰਘਾਰੇ ॥੧੯॥

This shabad is on page 1851 of Sri Dasam Granth Sahib.

ਸਵੈਯਾ

Savaiyaa ॥

Savaiyya


ਗਾੜ ਪਰੀ ਇਹ ਭਾਂਤਿ ਤਹਾ ਇਤ ਸੁੰਦ ਉਤੇ ਅਪਸੁੰਦ ਹਕਾਰੋ

Gaarha Paree Eih Bhaanti Tahaa Eita Suaanda Aute Apasuaanda Hakaaro ॥

The stampede was heightened as Sandh on the one side and Apsandh on the other stormed.

ਚਰਿਤ੍ਰ ੧੧੬ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਟਿਸਿ ਲੋਹਹਥੀ ਪਰਸੇ ਅਮਿਤਾਯੁਧ ਲੈ ਕਰ ਕੋਪ ਪ੍ਰਹਾਰੇ

Pattisi Lohahathee Parse Amitaayudha Lai Kar Kopa Parhaare ॥

In great furry they raided each other with various arms.

ਚਰਿਤ੍ਰ ੧੧੬ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਰੇ ਕਹੂੰ ਤਾਜ ਹਿਰੇ ਤਰਫੈ ਕਹੂੰ ਬੀਰ ਕ੍ਰਿਪਾਨਨ ਮਾਰੇ

Raaja Pare Kahooaan Taaja Hire Tarphai Kahooaan Beera Kripaann Maare ॥

Dead Rajas along with their crowns were found lying down.

ਚਰਿਤ੍ਰ ੧੧੬ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪਸ ਮੈ ਲਰਿ ਬੀਰ ਦੋਊ ਬਸਿ ਕਾਲ ਭਏ ਕਰਤਾਰ ਸੰਘਾਰੇ ॥੧੯॥

Aapasa Mai Lari Beera Doaoo Basi Kaal Bhaee Kartaara Saanghaare ॥19॥

Punished by the Creator, the fighters from both sides had taken shelter under Kaal, the god of death.(19)

ਚਰਿਤ੍ਰ ੧੧੬ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ