ਦੋਹਰਾ ॥

This shabad is on page 1851 of Sri Dasam Granth Sahib.

ਦੋਹਰਾ

Doharaa ॥

Dohira


ਦੁਹੂੰ ਭ੍ਰਾਤ ਬਧਿ ਕੈ ਤ੍ਰਿਯਾ ਗਈ ਬ੍ਰਹਮ ਪੁਰ ਧਾਇ

Duhooaan Bharaata Badhi Kai Triyaa Gaeee Barhama Pur Dhaaei ॥

After annihilating both the brothers, the woman left for Godly domain,

ਚਰਿਤ੍ਰ ੧੧੬ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈ ਜੈਕਾਰ ਅਪਾਰ ਹੂਅ ਹਰਖੇ ਮਨ ਸੁਰ ਰਾਇ ॥੨੧॥

Jai Jaikaara Apaara Hooa Harkhe Man Sur Raaei ॥21॥

Gratitude were showered from everywhere and Devraj, the Almighty, was much appeased.(21)(1)

ਚਰਿਤ੍ਰ ੧੧੬ - ੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸੋਹਲਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੬॥੨੨੮੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Sohalavo Charitar Samaapatama Satu Subhama Satu ॥116॥2282॥aphajooaan॥

116th Parable of Auspicious Chritars Conversation of the Raja and the Minister, Completed With Benediction.(116)(2280)