ਦੈਤਨ ਤੁਮਲ ਜੁਧੁ ਜਬ ਕੀਨੋ ॥

This shabad is on page 1851 of Sri Dasam Granth Sahib.

ਚੌਪਈ

Choupaee ॥

Chaupaee


ਦੈਤਨ ਤੁਮਲ ਜੁਧੁ ਜਬ ਕੀਨੋ

Daitan Tumala Judhu Jaba Keeno ॥

ਚਰਿਤ੍ਰ ੧੧੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਰਾਜ ਗ੍ਰਿਹ ਕੋ ਮਗੁ ਲੀਨੋ

Devaraaja Griha Ko Magu Leeno ॥

When the devils indulged in war, Devraj went to Indra’s house.

ਚਰਿਤ੍ਰ ੧੧੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਮਲ ਨਾਲਿ ਭੀਤਰ ਛਪਿ ਰਹਿਯੋ

Kamala Naali Bheetr Chhapi Rahiyo ॥

ਚਰਿਤ੍ਰ ੧੧੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਚਿਯਹਿ ਆਦਿ ਕਿਸੂ ਨਹਿ ਲਹਿਯੋ ॥੧॥

Sachiyahi Aadi Kisoo Nahi Lahiyo ॥1॥

He (Indra) hid himself in the stem of the Sun-flower, and neither Sachee nor anybody else could see him(1)

ਚਰਿਤ੍ਰ ੧੧੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸਵ ਕੌ ਖੋਜਨ ਸਭ ਲਾਗੇ

Baasava Kou Khojan Sabha Laage ॥

ਚਰਿਤ੍ਰ ੧੧੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਚੀ ਸਮੇਤ ਅਸੰਖ ਨੁਰਾਗੇ

Sachee Sameta Asaankh Nuraage ॥

All, including Sachee, became apprehensive,

ਚਰਿਤ੍ਰ ੧੧੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਢੂੰਢਿ ਫਿਰੇ ਕਾਹੂੰ ਨਹਿ ਪਾਯੋ

Dhooaandhi Phire Kaahooaan Nahi Paayo ॥

ਚਰਿਤ੍ਰ ੧੧੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵਨ ਅਮਿਤ ਸੋਕ ਉਪਜਾਯੋ ॥੨॥

Devan Amita Soka Aupajaayo ॥2॥

As, in spite of searching, he could not be found.(2)

ਚਰਿਤ੍ਰ ੧੧੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ