ਬਿਨੁ ਪੂਛੈ ਕਛੁ ਤਿਹ ਨ ਨੁਸਰਈ ॥੧॥

This shabad is on page 1854 of Sri Dasam Granth Sahib.

ਚੌਪਈ

Choupaee ॥

Chaupaee


ਪਛਿਮ ਦੇਵ ਰਾਵ ਬਡਭਾਗੀ

Pachhima Dev Raava Badabhaagee ॥

ਚਰਿਤ੍ਰ ੧੧੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਕਲਾ ਰਾਨੀ ਸੌ ਪਾਗੀ

Maantar Kalaa Raanee Sou Paagee ॥

In the West Country there lived an auspicious king named Dev Raao. Mantar Kala was his wife.

ਚਰਿਤ੍ਰ ੧੧੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤ੍ਰਿਯ ਕਹੈ ਵਹੈ ਜੜ ਕਰਈ

Jo Triya Kahai Vahai Jarha Kareee ॥

ਚਰਿਤ੍ਰ ੧੧੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਪੂਛੈ ਕਛੁ ਤਿਹ ਨੁਸਰਈ ॥੧॥

Binu Poochhai Kachhu Tih Na Nusreee ॥1॥

The way the woman directed, that fool followed and without her consent would not take a single step.(1)

ਚਰਿਤ੍ਰ ੧੧੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਰਹਤ ਰਾਵ ਉਰਝਾਯੋ

Taa Par Rahata Raava Aurjhaayo ॥

ਚਰਿਤ੍ਰ ੧੧੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਇ ਪੁਤ੍ਰ ਤਾ ਤੇ ਉਪਜਾਯੋ

Doei Putar Taa Te Aupajaayo ॥

She always ensnared the Raja; they had two sons.

ਚਰਿਤ੍ਰ ੧੧੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਪਾਇ ਰਾਜਾ ਮਰਿ ਗਯੋ

Kaal Paaei Raajaa Mari Gayo ॥

ਚਰਿਤ੍ਰ ੧੧੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪੁਤ੍ਰ ਤਾ ਕੇ ਕੋ ਭਯੋ ॥੨॥

Raaja Putar Taa Ke Ko Bhayo ॥2॥

After sometimes the Raja died and his sons took over the kingdom.(2)

ਚਰਿਤ੍ਰ ੧੧੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ