ਝੂਲਿ ਗਿਰਿਯੋ ਛਿਤ ਭੁਲ ਗਈ ਸੁਧਿ ਕਾ ਗਤਿ ਮੋਰੇ ਬਿਸ੍ਵਾਸ ਬਨਾਈ ॥੧੨॥

This shabad is on page 1855 of Sri Dasam Granth Sahib.

ਸਵੈਯਾ

Savaiyaa ॥

Savaiyya


ਤਜਿਹੂੰ ਸਕੈ ਰਮਿਹੂੰ ਸਕੈ ਇਹ ਭਾਂਤਿ ਕੀ ਆਨਿ ਬਨੀ ਦੁਚਿਤਾਈ

Tajihooaan Na Sakai Ramihooaan Na Sakai Eih Bhaanti Kee Aani Banee Duchitaaeee ॥

(And contemplated,) ‘Neither I can accept her, nor can I leave, I am in a fix now.

ਚਰਿਤ੍ਰ ੧੧੮ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠ ਸਕੈ ਉਠਿਹੂੰ ਸਕੈ ਕਹਿਹੂੰ ਸਕੈ ਕਛੁ ਬਾਤ ਬਨਾਈ

Baittha Sakai Autthihooaan Na Sakai Kahihooaan Na Sakai Kachhu Baata Banaaeee ॥

‘Neither, I can sit nor get up, such a situation has arisen.

ਚਰਿਤ੍ਰ ੧੧੮ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯਾਗਿ ਸਕੈ ਗਰ ਲਾਗਿ ਸਕੈ ਰਸ ਪਾਗਿ ਸਕੈ ਇਹੈ ਠਹਰਾਈ

Taiaagi Sakai Gar Laagi Sakai Rasa Paagi Sakai Na Eihi Tthaharaaeee ॥

‘Neither I can abandon her, nor I can relish her in such a condition.

ਚਰਿਤ੍ਰ ੧੧੮ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਝੂਲਿ ਗਿਰਿਯੋ ਛਿਤ ਭੁਲ ਗਈ ਸੁਧਿ ਕਾ ਗਤਿ ਮੋਰੇ ਬਿਸ੍ਵਾਸ ਬਨਾਈ ॥੧੨॥

Jhooli Giriyo Chhita Bhula Gaeee Sudhi Kaa Gati More Bisavaasa Banaaeee ॥12॥

‘I have been downed to doom and all my perceptibility has abandoned me.’

ਚਰਿਤ੍ਰ ੧੧੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ