ਚੌਪਈ ॥

This shabad is on page 1856 of Sri Dasam Granth Sahib.

ਚੌਪਈ

Choupaee ॥

Chaupaee


ਪਹਰ ਏਕ ਬੀਤੇ ਪੁਨ ਜਾਗਿਯੋ

Pahar Eeka Beete Puna Jaagiyo ॥

ਚਰਿਤ੍ਰ ੧੧੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸਤ ਤ੍ਰਿਯਾ ਕੇ ਗਰ ਸੋ ਲਾਗਿਯੋ

Tarsata Triyaa Ke Gar So Laagiyo ॥

He woke up after another watch had passed and, under extreme compulsion, took the woman in the embrace.

ਚਰਿਤ੍ਰ ੧੧੮ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤ੍ਰਿਯ ਕਹਿਯੋ ਵਹੈ ਤਿਨ ਕੀਨੋ

Jo Triya Kahiyo Vahai Tin Keeno ॥

ਚਰਿਤ੍ਰ ੧੧੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਨਾਹਿ ਕੋ ਨਾਮੁ ਲੀਨੋ ॥੧੩॥

Bahuri Naahi Ko Naamu Na Leeno ॥13॥

Whatever she asked for he did and, thereafter, never yearned for a woman.(13)(1)

ਚਰਿਤ੍ਰ ੧੧੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੮॥੨੩੦੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Atthaaraha Charitar Samaapatama Satu Subhama Satu ॥118॥2309॥aphajooaan॥

118th Parable of Auspicious Chritars Conversation of the Raja and the Minister, Completed With Benediction.(118)(2307)