ਸੁਖੀ ਦੋਊ ਹਮਹੂੰ ਬਸੈ ਚਿਰ ਜੀਵੋ ਤੁਮ ਮਾਤ ॥੨੩॥

This shabad is on page 1859 of Sri Dasam Granth Sahib.

ਦੋਹਰਾ

Doharaa ॥

Dohira


ਦੇਸ ਸੁਖੀ ਤੁਮਰੋ ਬਸੋ ਸੁਖੀ ਰਹਹੁ ਤੁਮ ਤਾਤ

Desa Sukhee Tumaro Baso Sukhee Rahahu Tuma Taata ॥

‘Oh my father, may your country flourish and you live blissfully,

ਚਰਿਤ੍ਰ ੧੧੯ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖੀ ਦੋਊ ਹਮਹੂੰ ਬਸੈ ਚਿਰ ਜੀਵੋ ਤੁਮ ਮਾਤ ॥੨੩॥

Sukhee Doaoo Hamahooaan Basai Chri Jeevo Tuma Maata ॥23॥

‘And bless us, too, to live happily here onward.’(23)(1)

ਚਰਿਤ੍ਰ ੧੧੯ - ੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੯॥੨੩੩੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Auneesavo Charitar Samaapatama Satu Subhama Satu ॥119॥2332॥aphajooaan॥

119th Parable of Auspicious Chritars Conversation of the Raja and the Minister, Completed With Benediction. (119)(2330)