ਸਕਲ ਤੇਜ ਇਕਠੋ ਹ੍ਵੈ ਗਯੋ ॥

This shabad is on page 1860 of Sri Dasam Granth Sahib.

ਚੌਪਈ

Choupaee ॥

Chaupaee


ਦੇਵਤੇਸ ਜਬ ਰੁਦ੍ਰ ਨਿਹਾਰਿਯੋ

Devatesa Jaba Rudar Nihaariyo ॥

ਚਰਿਤ੍ਰ ੧੨੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਕੋਪ ਕਰਿ ਬਜ੍ਰ ਪ੍ਰਹਾਰਿਯੋ

Mahaa Kopa Kari Bajar Parhaariyo ॥

When Ruder saw him, he flew into a rage and hit him with a stone.

ਚਰਿਤ੍ਰ ੧੨੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਅਮਿਤ ਕੋਪ ਤਬ ਤਯੋ

Taa Te Amita Kopa Taba Tayo ॥

ਚਰਿਤ੍ਰ ੧੨੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਛਾਡਤ ਜ੍ਵਾਲ ਬਕਤ੍ਰ ਤੇ ਭਯੋ ॥੨॥

Chhaadata Javaala Bakatar Te Bhayo ॥2॥

Being infuriated, leaving apart every thing, he threw fire from his mouth.(2)

ਚਰਿਤ੍ਰ ੧੨੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਸਰਿ ਜ੍ਵਾਲ ਸਭ ਜਗ ਮਹਿ ਗਈ

Pasari Javaala Sabha Jaga Mahi Gaeee ॥

ਚਰਿਤ੍ਰ ੧੨੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਹਤ ਤੀਨਿ ਭਵਨ ਕਹ ਭਈ

Daahata Teeni Bhavan Kaha Bhaeee ॥

The fire then flared all over and started to burn all the three domains.

ਚਰਿਤ੍ਰ ੧੨੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਦੈਤ ਸਭ ਹੀ ਡਰ ਪਾਏ

Dev Daita Sabha Hee Dar Paaee ॥

ਚਰਿਤ੍ਰ ੧੨੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਕਰਿ ਮਹਾ ਰੁਦ੍ਰ ਪਹਿ ਆਏ ॥੩॥

Mili Kari Mahaa Rudar Pahi Aaee ॥3॥

The god and devils, all were dreaded and got together to go to see Ruder.(3)

ਚਰਿਤ੍ਰ ੧੨੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਤਬ ਕੋਪ ਨਿਵਾਰਿਯੋ

Mahaa Rudar Taba Kopa Nivaariyo ॥

ਚਰਿਤ੍ਰ ੧੨੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਰਿਧ ਮੈ ਪਾਵਕ ਕੋ ਡਾਰਿਯੋ

Baaridha Mai Paavaka Ko Daariyo ॥

The great Ruder then calmed down and threw fire into the sea.

ਚਰਿਤ੍ਰ ੧੨੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਤੇਜ ਇਕਠੋ ਹ੍ਵੈ ਗਯੋ

Sakala Teja Eikattho Havai Gayo ॥

ਚਰਿਤ੍ਰ ੧੨੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਦੈਤ ਜਲੰਧਰ ਭਯੋ ॥੪॥

Taa Te Daita Jalaandhar Bhayo ॥4॥

All the radiance was condensed and through that, great devils Jalandhar was produced.(4)

ਚਰਿਤ੍ਰ ੧੨੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਿੰਦਾ ਨਾਮ ਤ੍ਰਿਯਾ ਤਿਨ ਕੀਨੀ

Brindaa Naam Triyaa Tin Keenee ॥

ਚਰਿਤ੍ਰ ੧੨੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਪਤਿਬ੍ਰਤਾ ਜਗਤ ਮੈ ਚੀਨੀ

Ati Patibartaa Jagata Mai Cheenee ॥

He adopted the woman called Brinda, who was exalted as virtuous wife.

ਚਰਿਤ੍ਰ ੧੨੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪ੍ਰਸਾਦਿ ਪਤਿ ਰਾਜ ਕਮਾਵੈ

Tih Parsaadi Pati Raaja Kamaavai ॥

ਚਰਿਤ੍ਰ ੧੨੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਦੁਸਟ ਦੇਖਨ ਪਾਵੈ ॥੫॥

Taa Kou Dustta Na Dekhn Paavai ॥5॥

Through her benevolence he started his reign bUt the enemies could not bear.(5)

ਚਰਿਤ੍ਰ ੧੨੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵ ਜੀਤਿ ਤਿਨ ਲਏ

Dev Adev Jeeti Tin Laee ॥

ਚਰਿਤ੍ਰ ੧੨੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਚਤੁਰਦਸ ਬਸਿ ਮਹਿ ਭਏ

Loka Chaturdasa Basi Mahi Bhaee ॥

He won over all the devils and the gods, and

ਚਰਿਤ੍ਰ ੧੨੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਸ ਅਲਿਕੇਸ ਸਭੈ ਬਿਲਖਾਏ

Sesa Alikesa Sabhai Bilakhaaee ॥

ਚਰਿਤ੍ਰ ੧੨੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨ ਆਦਿ ਪੁਰ ਜੀਤਿ ਬਤਾਏ ॥੬॥

Bisan Aadi Pur Jeeti Bataaee ॥6॥

took all the people under his dominance.( 6)

ਚਰਿਤ੍ਰ ੧੨੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ