ਦਾਨੋ ਉਠੇ ਕੋਪ ਕਰਿ ਤਬ ਹੀ ॥੧॥

This shabad is on page 1869 of Sri Dasam Granth Sahib.

ਚੌਪਈ

Choupaee ॥

Chaupaee


ਦੇਵ ਅਦੇਵ ਮਿਲਤ ਸਭ ਭਏ

Dev Adev Milata Sabha Bhaee ॥

ਚਰਿਤ੍ਰ ੧੨੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੀਰ ਸਮੁੰਦ ਮਥਬੇ ਕਹ ਗਏ

Chheera Samuaanda Mathabe Kaha Gaee ॥

The devils and the gods, all, got together and went to churn the sea.

ਚਰਿਤ੍ਰ ੧੨੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਦਹ ਰਤਨ ਨਿਕਾਰੇ ਜਬ ਹੀ

Choudaha Ratan Nikaare Jaba Hee ॥

ਚਰਿਤ੍ਰ ੧੨੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨੋ ਉਠੇ ਕੋਪ ਕਰਿ ਤਬ ਹੀ ॥੧॥

Daano Autthe Kopa Kari Taba Hee ॥1॥

When they had churned out fourteen treasures, the devils were enraged.(1)

ਚਰਿਤ੍ਰ ੧੨੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਹੀ ਰਤਨ ਚੌਦਹੂੰ ਲੈ ਹੈ

Hama Hee Ratan Choudahooaan Lai Hai ॥

ਚਰਿਤ੍ਰ ੧੨੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਜਿਯਨ ਦੇਵਨ ਦੈ ਹੈ

Naatar Jiyan Na Devan Dai Hai ॥

‘We will take all the fourteen treasures failing which we will not let the gods live in peace.

ਚਰਿਤ੍ਰ ੧੨੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਮਡੀ ਅਮਿਤ ਅਨਿਨ ਕੋ ਦਲਿ ਹੈ

Aumadee Amita Anin Ko Dali Hai ॥

ਚਰਿਤ੍ਰ ੧੨੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਹੁ ਭੈਯਨ ਤੇ ਭਾਜਿ ਚਲਿ ਹੈ ॥੨॥

Lahu Bhaiyan Te Bhaaji Na Chali Hai ॥2॥

‘Our innumerable army will rise and will see how they manage to escape from the younger brothers.’(2)

ਚਰਿਤ੍ਰ ੧੨੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ