ਇਤੇ ਦੇਵ ਬਾਂਕੈ ਉਤੈ ਦੈਤ ਗਾਢੈ ॥

This shabad is on page 1870 of Sri Dasam Granth Sahib.

ਭੁਜੰਗ ਛੰਦ

Bhujang Chhaand ॥

Bhujang Chhand


ਚੜੇ ਰੋਸ ਕੈ ਕੈ ਤਹੀ ਦੈਤ ਭਾਰੇ

Charhe Rosa Kai Kai Tahee Daita Bhaare ॥

ਚਰਿਤ੍ਰ ੧੨੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੁਰੇ ਘੋਰ ਬਾਜੇ ਸੁ ਮਾਰੂ ਨਗਾਰੇ

Ghure Ghora Baaje Su Maaroo Nagaare ॥

The dreadful devils raided in fury under the noises of repulsive drums.

ਚਰਿਤ੍ਰ ੧੨੩ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਕੋਪ ਕੈ ਕੈ ਹਠੀ ਦੇਵ ਢੂਕੇ

Autai Kopa Kai Kai Hatthee Dev Dhooke ॥

ਚਰਿਤ੍ਰ ੧੨੩ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੇ ਭਾਂਤਿ ਐਸੀ ਸੁ ਮਾਨੌ ਭਭੂਕੈ ॥੪॥

Autthe Bhaanti Aaisee Su Maanou Bhabhookai ॥4॥

On the other side, the gods rose as if fiery winds were blowing.(4)

ਚਰਿਤ੍ਰ ੧੨੩ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਕੋਪ ਕੈ ਕੈ ਮਹਾ ਰੋਸ ਬਾਢੈ

Maande Kopa Kai Kai Mahaa Rosa Baadhai ॥

ਚਰਿਤ੍ਰ ੧੨੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੇ ਦੇਵ ਬਾਂਕੈ ਉਤੈ ਦੈਤ ਗਾਢੈ

Eite Dev Baankai Autai Daita Gaadhai ॥

On the one sides got ready the arrogant devils in right fury,

ਚਰਿਤ੍ਰ ੧੨੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਕੇ ਛੋਭ ਛਤ੍ਰੀ ਮਹਾ ਐਠ ਐਠੇ

Chhake Chhobha Chhataree Mahaa Aaittha Aaitthe ॥

ਚਰਿਤ੍ਰ ੧੨੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੇ ਜੁਧ ਕੈ ਕਾਜ ਹ੍ਵੈ ਕੈ ਇਕੈਠੇ ॥੫॥

Charhe Judha Kai Kaaja Havai Kai Eikaitthe ॥5॥

And on the other, numerous Kashatris, full of pride, entered the war.(5)

ਚਰਿਤ੍ਰ ੧੨੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਟੀਕ ਟਾਕੈ ਕਹੂੰ ਟੋਪ ਟੂਕੇ

Kahooaan Tteeka Ttaakai Kahooaan Ttopa Ttooke ॥

ਚਰਿਤ੍ਰ ੧੨੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯੇ ਟੀਪੋ ਟਾਪੈ ਕਈ ਕੋਟਿ ਢੂਕੇ

Kiye Tteepo Ttaapai Kaeee Kotti Dhooke ॥

ਚਰਿਤ੍ਰ ੧੨੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਟਾਕ ਟੂਕੈ ਭਏ ਬੀਰ ਭਾਰੇ

Kahooaan Ttaaka Ttookai Bhaee Beera Bhaare ॥

ਚਰਿਤ੍ਰ ੧੨੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੇਰੇ ਕਟੀਲੇ ਕਰੀ ਕੋਟਿ ਮਾਰੇ ॥੬॥

Karere Katteele Karee Kotti Maare ॥6॥

ਚਰਿਤ੍ਰ ੧੨੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਡੋਬ ਡੂਬੈ ਕਿਤੇ ਘਾਮ ਘੂਮੈ

Kite Doba Doobai Kite Ghaam Ghoomai ॥

ਚਰਿਤ੍ਰ ੧੨੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਆਨਿ ਜੋਧਾ ਪਰੇ ਝੂਮਿ ਝੂਮੈ

Kite Aani Jodhaa Pare Jhoomi Jhoomai ॥

Many, who had come in great shape, had fallen drenched in blood,.

ਚਰਿਤ੍ਰ ੧੨੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਪਾਨਿ ਮਾਂਗੇ ਕਿਤੇ ਮਾਰਿ ਕੂਕੈ

Kite Paani Maange Kite Maari Kookai ॥

ਚਰਿਤ੍ਰ ੧੨੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਬਾਢਵਾਰੀਨ ਕੋ ਕਾਢ ਢੂਕੈ ॥੭॥

Kite Baadhavaareena Ko Kaadha Dhookai ॥7॥

They were cut into pieces and their elephants were severed.(7)

ਚਰਿਤ੍ਰ ੧੨੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਚੋਟ ਓਟੈ ਕਿਤੇ ਕੋਟਿ ਪੈਠੈ

Kite Chotta Aottai Kite Kotti Paitthai ॥

ਚਰਿਤ੍ਰ ੧੨੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਰਾਗ ਮਾਰੂ ਸੁਨੇ ਆਨਿ ਐਠੈ

Kite Raaga Maaroo Sune Aani Aaitthai ॥

ਚਰਿਤ੍ਰ ੧੨੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਭੀਰ ਭਾਜੇ ਕਿਤੇ ਸੂਰ ਕੂਟੇ

Kite Bheera Bhaaje Kite Soora Kootte ॥

ਚਰਿਤ੍ਰ ੧੨੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਬਾਜ ਮਾਰੇ ਰਥੀ ਕ੍ਰੋਰਿ ਲੂਟੇ ॥੮॥

Kite Baaja Maare Rathee Karori Lootte ॥8॥

ਚਰਿਤ੍ਰ ੧੨੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਜ੍ਵਾਨ ਜੇਬੇ ਕਹੂੰ ਬਾਜ ਮਾਰੇ

Kahooaan Javaan Jebe Kahooaan Baaja Maare ॥

ਚਰਿਤ੍ਰ ੧੨੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਭੂਮਿ ਝੂਮੇ ਦਿਤ੍ਯਾਦਿਤ ਭਾਰੇ

Kahooaan Bhoomi Jhoome Ditaiaadita Bhaare ॥

ਚਰਿਤ੍ਰ ੧੨੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਬੀਰ ਘਾਯਨ ਘਾਏ ਪਧਾਰੇ

Kite Beera Ghaayan Ghaaee Padhaare ॥

ਚਰਿਤ੍ਰ ੧੨੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਖੇਤ ਸੋਹੇ ਮਹਾਬੀਰ ਡਾਰੇ ॥੯॥

Kite Kheta Sohe Mahaabeera Daare ॥9॥

ਚਰਿਤ੍ਰ ੧੨੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਸੂਰ ਕੋਪਿਯੋ ਉਤੈ ਚੰਦ੍ਰ ਧਾਯੋ

Eitai Soora Kopiyo Autai Chaandar Dhaayo ॥

ਚਰਿਤ੍ਰ ੧੨੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਜੋਰਿ ਗਾੜੀ ਅਨੀ ਇੰਦ੍ਰ ਆਯੋ

Eitai Jori Gaarhee Anee Eiaandar Aayo ॥

Here, the Sun and there, the Moon was raiding, and Indra, along with his army, had ventured too.

ਚਰਿਤ੍ਰ ੧੨੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਉਤੈ ਬੁਧਿ ਬਾਧੀ ਧੁਜਾ ਬੀਰ ਬਾਕੋ

Autai Budhi Baadhee Dhujaa Beera Baako ॥

ਚਰਿਤ੍ਰ ੧੨੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੋ ਕਾਲ ਕੋਪਿਯੋ ਜਿਤੈ ਕੌਨ ਤਾ ਕੋ ॥੧੦॥

Eito Kaal Kopiyo Jitai Kouna Taa Ko ॥10॥

On the one side Buddha with a flag had come and on that side Kaal was striving.(10)

ਚਰਿਤ੍ਰ ੧੨੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਕੋਪਿ ਕੈ ਐਸ ਬਾਚੇ ਸਿਧਾਯੋ

Eitai Kopi Kai Aaisa Baache Sidhaayo ॥

From one side Brahamputra was shooting in and from the other

ਚਰਿਤ੍ਰ ੧੨੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਓਰ ਤੇ ਚਾਰਜ ਸੁਕ੍ਰਾ ਰਿਸਾਯੋ

Dutiya Aor Te Chaaraja Sukaraa Risaayo ॥

Shankar Acharya was leaping in anger.

ਚਰਿਤ੍ਰ ੧੨੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਤੀਰ ਛੋਰੈ ਕੋਊ ਮੰਤ੍ਰ ਡਾਰੈ

Koaoo Teera Chhorai Koaoo Maantar Daarai ॥

Some were throwing arrows and some were chanting.

ਚਰਿਤ੍ਰ ੧੨੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖੈ ਜੰਤ੍ਰ ਕੇਊ ਕੇਊ ਤੰਤ੍ਰ ਸਾਰੈ ॥੧੧॥

Likhi Jaantar Keaoo Keaoo Taantar Saarai ॥11॥

Some were writing and some recoun ting.(11)

ਚਰਿਤ੍ਰ ੧੨੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਤੇਗ ਸੂਤੇ ਕਿਤੇ ਬਾਨ ਮਾਰੈ

Kite Tega Soote Kite Baan Maarai ॥

ਚਰਿਤ੍ਰ ੧੨੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਗੋਫਨੈ ਗੁਰਜ ਗੋਲੇ ਉਭਾਰੈ

Kite Gophani Gurja Gole Aubhaarai ॥

ਚਰਿਤ੍ਰ ੧੨੩ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਮੁਗਦ੍ਰ ਠਾਵੈਂ ਕਿਤੇ ਤੀਰ ਛੋਰੈ

Kite Mugadar Tthaavaina Kite Teera Chhorai ॥

ਚਰਿਤ੍ਰ ੧੨੩ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਬੀਰ ਬੀਰਾਨ ਕੋ ਮੂੰਡ ਫੋਰੈ ॥੧੨॥

Kite Beera Beeraan Ko Mooaanda Phorai ॥12॥

ਚਰਿਤ੍ਰ ੧੨੩ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਛਤ੍ਰ ਜੂਝੇ ਕਹੂੰ ਛਤ੍ਰ ਟੂਟੇ

Kahooaan Chhatar Joojhe Kahooaan Chhatar Ttootte ॥

ਚਰਿਤ੍ਰ ੧੨੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬਾਜ ਤਾਜੀ ਜਿਰਹ ਰਾਜ ਲੂਟੈ

Kahooaan Baaja Taajee Jriha Raaja Loottai ॥

ਚਰਿਤ੍ਰ ੧੨੩ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਪਾਸ ਪਾਸੇ ਕਿਤੇ ਝੋਕ ਝੋਰੇ

Kite Paasa Paase Kite Jhoka Jhore ॥

ਚਰਿਤ੍ਰ ੧੨੩ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਛਿਪ੍ਰ ਛੇਕੇ ਕਿਤੇ ਛੈਲ ਛੋਰੇ ॥੧੩॥

Kite Chhipar Chheke Kite Chhaila Chhore ॥13॥

ਚਰਿਤ੍ਰ ੧੨੩ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤੇ ਸੂਰ ਸ੍ਰੋਨਾਨ ਕੇ ਰੰਗ ਰੰਗੇ

Kite Soora Saronaan Ke Raanga Raange ॥

ਚਰਿਤ੍ਰ ੧੨੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਚੇ ਬੀਰ ਬਾਂਕਾਨ ਬਾਜੀ ਉਮੰਗੇ

Bache Beera Baankaan Baajee Aumaange ॥

ਚਰਿਤ੍ਰ ੧੨੩ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਭੇਰ ਭਾਰੀ ਮਹਾ ਨਾਦ ਬਾਜੇ

Mahaa Bhera Bhaaree Mahaa Naada Baaje ॥

ਚਰਿਤ੍ਰ ੧੨੩ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਦੇਵ ਬਾਂਕੇ ਉਤੈ ਦੈਤ ਗਾਜੇ ॥੧੪॥

Eitai Dev Baanke Autai Daita Gaaje ॥14॥

ਚਰਿਤ੍ਰ ੧੨੩ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਠਿਯੋ ਰਾਗ ਮਾਰੂ ਮਹਾ ਨਾਦ ਭਾਰੋ

Autthiyo Raaga Maaroo Mahaa Naada Bhaaro ॥

ਚਰਿਤ੍ਰ ੧੨੩ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਸੁੰਭ ਨੈਸੁੰਭ ਦਾਨੋ ਸੰਭਾਰੋ

Eitai Suaanbha Naisuaanbha Daano Saanbhaaro ॥

Song of death was prevailing but Sunbh and NiSunbh were fully alert.

ਚਰਿਤ੍ਰ ੧੨੩ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿੜਾਲਾਛ ਜ੍ਵਾਲਾਛ ਧੂਮ੍ਰਾਛ ਜੋਧੇ

Birhaalaachha Javaalaachha Dhoomaraachha Jodhe ॥

Both were fighting hard, as anyone who showed his back would get

ਚਰਿਤ੍ਰ ੧੨੩ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਟੇ ਹਠੀਲੇ ਕਿਸੂ ਕੇ ਪ੍ਰਬੋਧੇ ॥੧੫॥

Hatte Na Hattheele Kisoo Ke Parbodhe ॥15॥

ignominy in the eyes of his mother.(15)

ਚਰਿਤ੍ਰ ੧੨੩ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿਯੋ ਲੋਹ ਗਾੜੋ ਮਹਾ ਖੇਤ ਭਾਰੀ

Pariyo Loha Gaarho Mahaa Kheta Bhaaree ॥

ਚਰਿਤ੍ਰ ੧੨੩ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਦੇਵ ਕੋਪੇ ਉਤੈ ਵੈ ਹਕਾਰੀ

Eitai Dev Kope Autai Vai Hakaaree ॥

ਚਰਿਤ੍ਰ ੧੨੩ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਰੇ ਆਨਿ ਦੋਊ ਭੈਯਾ ਕੌਨ ਭਾਜੈ

Jure Aani Doaoo Bhaiyaa Kouna Bhaajai ॥

ਚਰਿਤ੍ਰ ੧੨੩ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਭਾਜਿ ਤਾ ਕੀ ਸੁ ਮਾਤਾਨ ਲਾਜੈ ॥੧੬॥

Chale Bhaaji Taa Kee Su Maataan Laajai ॥16॥

ਚਰਿਤ੍ਰ ੧੨੩ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੁਰੇ ਆਨਿ ਭਾਈ ਭੈਯਾ ਕੌਨ ਹਾਰੈ

Jure Aani Bhaaeee Bhaiyaa Kouna Haarai ॥

ਚਰਿਤ੍ਰ ੧੨੩ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਰੈ ਸਾਚੁ ਪੈ ਪਾਵ ਪਾਛੇ ਡਾਰੈ

Mari Saachu Pai Paava Paachhe Na Daarai ॥

ਚਰਿਤ੍ਰ ੧੨੩ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਰੇ ਛੋਭ ਛਤ੍ਰੀ ਮਹਾ ਰੁਦ੍ਰ ਨਾਚਿਯੋ

Bhare Chhobha Chhataree Mahaa Rudar Naachiyo ॥

ਚਰਿਤ੍ਰ ੧੨੩ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿਯੋ ਲੋਹ ਗਾੜੋ ਮਹਾ ਲੋਹ ਮਾਚਿਯੋ ॥੧੭॥

Pariyo Loha Gaarho Mahaa Loha Maachiyo ॥17॥

ਚਰਿਤ੍ਰ ੧੨੩ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਠੇ ਐਠਿਯਾਰੇ ਹਠੀ ਐਂਠਿ ਕੈ ਕੈ

Hatthe Aaitthiyaare Hatthee Aainatthi Kai Kai ॥

ਚਰਿਤ੍ਰ ੧੨੩ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਜੁਧ ਸੌਡੀ ਮਹਾ ਹੀ ਰਿਸੈ ਕੈ

Mahaa Judha Soudee Mahaa Hee Risai Kai ॥

ਚਰਿਤ੍ਰ ੧੨੩ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੂਲ ਸੈਥੀਨ ਕੇ ਵਾਰ ਛੰਡੇ

Mahaa Soola Saitheena Ke Vaara Chhaande ॥

ਚਰਿਤ੍ਰ ੧੨੩ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੇ ਦੈਤ ਬਾਂਕੇ ਉਤੇ ਦੇਵ ਮੰਡੇ ॥੧੮॥

Eite Daita Baanke Aute Dev Maande ॥18॥

ਚਰਿਤ੍ਰ ੧੨੩ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਦੇਵ ਰੋਹੇ ਉਤੇ ਦੈਤ ਕੋਪੇ

Eitai Dev Rohe Aute Daita Kope ॥

ਚਰਿਤ੍ਰ ੧੨੩ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜੈ ਨਾਹਿ ਗਾੜੇ ਪ੍ਰਿਥੀ ਪਾਇ ਰੋਪੇ

Bhajai Naahi Gaarhe Prithee Paaei Rope ॥

On one side the gods were getting irritated and on the other side the

ਚਰਿਤ੍ਰ ੧੨੩ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਬਿਸਨ ਜੂ ਮੰਤ੍ਰ ਐਸੇ ਬਿਚਾਰਿਯੋ

Tabai Bisan Joo Maantar Aaise Bichaariyo ॥

gods were keeping their feet firmly on the ground.

ਚਰਿਤ੍ਰ ੧੨੩ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੁੰਦਰੀ ਏਸ ਕੋ ਭੇਸ ਧਾਰਿਯੋ ॥੧੯॥

Mahaa Suaandaree Eesa Ko Bhesa Dhaariyo ॥19॥

Vishnu recited such an incantation, that he, himself, tUrned into a pretty lady.(19)

ਚਰਿਤ੍ਰ ੧੨੩ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮੋਹਨੀ ਭੇਸ ਧਾਰਿਯੋ ਕਨ੍ਹਾਈ

Mahaa Mohanee Bhesa Dhaariyo Kanhaaeee ॥

ਚਰਿਤ੍ਰ ੧੨੩ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਨੈਕ ਹੇਰਿਯੋ ਰਹਿਯੋ ਸੋ ਲੁਭਾਈ

Jini Naika Heriyo Rahiyo So Lubhaaeee ॥

He disguised as a great enticer; any body who looked at him was fascinated.

ਚਰਿਤ੍ਰ ੧੨੩ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਤੈ ਦੈਤ ਬਾਂਕੇ ਉਤੈ ਦੇਵ ਸੋਹੈ

Eitai Daita Baanke Autai Dev Sohai ॥

On one side were the gods and the other devils.

ਚਰਿਤ੍ਰ ੧੨੩ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹੂ ਛੋਰਿ ਦੀਨੋ ਮਹਾ ਜੁਧ ਮੋਹੈ ॥੨੦॥

Duhoo Chhori Deeno Mahaa Judha Mohai ॥20॥

Both, being allured by her looks, abandoned fighting.(20)

ਚਰਿਤ੍ਰ ੧੨੩ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ